26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਅਮਨਜੋਤ ਕੌਰ ਨੇ ਸਾਡੇ ਪਰਿਵਾਰ ਦਾ ਵਧਾਇਆ ਹੈ ਮਾਣ- ਮਾਂ

ਮੋਹਾਲੀ, 3 ਨਵੰਬਰ- ਭਾਰਤੀ ਕ੍ਰਿਕਟਰ ਅਮਨਜੋਤ ਕੌਰ ਦੀ ਮਾਂ ਰਣਜੀਤ ਕੌਰ ਨੇ ਮਹਿਲਾ ਵਿਸ਼ਵ ਕੱਪ ਵਿਚ ਜਿੱਤ ’ਤੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਰਣਜੀਤ ਨੇ ਸਾਡੇ ਪਰਿਵਾਰ ਨੂੰ ਮਾਣ ਦਿਵਾਇਆ...

ਅਜੀਤ ਡੈਸਕ 03-11-2025

ਮੋਹਾਲੀ, 3 ਨਵੰਬਰ- ਭਾਰਤੀ ਕ੍ਰਿਕਟਰ ਅਮਨਜੋਤ ਕੌਰ ਦੀ ਮਾਂ ਰਣਜੀਤ ਕੌਰ ਨੇ ਮਹਿਲਾ ਵਿਸ਼ਵ ਕੱਪ ਵਿਚ ਜਿੱਤ ’ਤੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਰਣਜੀਤ ਨੇ ਸਾਡੇ ਪਰਿਵਾਰ ਨੂੰ ਮਾਣ ਦਿਵਾਇਆ ਅਤੇ ਭਾਰਤ ਨੂੰ ਵਿਸ਼ਵ ਕੱਪ ਜਿਤਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੇ ਇਹ ਖਿਤਾਬ ਪਹਿਲੀ ਵਾਰ ਜਿੱਤਿਆ ਹੈ ਤੇ ਅਮਨਜੋਤ ਕੱਲ੍ਹ ਭਾਵੁਕ ਹੋ ਗਈ ਸੀ, ਇਸ ਲਈ ਅਸੀਂ ਉਸ ਨਾਲ ਜ਼ਿਆਦਾ ਗੱਲ ਨਹੀਂ ਕਰ ਸਕੇ। ਉਹ 7-8 ਦਿਨਾਂ ਵਿਚ ਘਰ ਆਵੇਗੀ ਅਤੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।

ਪਿਛਲੀ ਖ਼ਬਰ ਚੰਡੀਗੜ੍ਹ ਹਾਊਸ ਦੀ ਮੀਟਿੰਗ ਸ਼ੁਰੂ ਹੁੰਦਿਆਂ ਹੀ ਹੋ ਗਿਆ ਹੰਗਾਮਾ ਅਗਲੀ ਖ਼ਬਰ ਨਹੀਂ ਰਹੇ ਭੁਪਿੰਦਰ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਮਾਨ