03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2025

ਮੋਕਾਮਾ ਕਤਲ ਕਾਂਡ 'ਤੇ ਸਰਕਾਰ ਨੂੰ ਨੋਟਿਸ ਲੈਣਾ ਚਾਹੀਦਾ ਸੀ - ਤੇਜ ਪ੍ਰਤਾਪ ਯਾਦਵ

ਦਾਨਾਪੁਰ, (ਬਿਹਾਰ), 31 ਅਕਤੂਬਰ-ਮੋਕਾਮਾ ਕਤਲ ਕਾਂਡ 'ਤੇ ਜਨਸ਼ਕਤੀ ਜਨਤਾ ਦਲ (ਜੇ.ਜੇ.ਡੀ.) ਦੇ ਮੁਖੀ...

ਅਜੀਤ ਡੈਸਕ 31-10-2025

ਦਾਨਾਪੁਰ, (ਬਿਹਾਰ), 31 ਅਕਤੂਬਰ-ਮੋਕਾਮਾ ਕਤਲ ਕਾਂਡ 'ਤੇ ਜਨਸ਼ਕਤੀ ਜਨਤਾ ਦਲ (ਜੇ.ਜੇ.ਡੀ.) ਦੇ ਮੁਖੀ ਤੇਜ ਪ੍ਰਤਾਪ ਯਾਦਵ ਨੇ ਕਿਹਾ ਕਿ ਮੌਜੂਦਾ (ਰਾਜ) ਸਰਕਾਰ ਕੀ ਕਰ ਰਹੀ ਹੈ ਅਤੇ ਅਪਰਾਧ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸਰਕਾਰ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਸੀ। 

ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਸਾਬਕਾ ਐਮ.ਸੀ. ਵਲੋਂ ਗੋਲੀ ਮਾਰ ਕੇ ਖੁਦਕੁਸ਼ੀ