07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2025

ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਭਾਰਤ ਦਾ ਸਕੋਰ 30 ਓਵਰਾਂ ਤੱਕ 189/2

ਨਵੀਂ ਮੁੰਬਈ, 30 ਅਕਤੂਬਰ-ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਵਿਚ ਅੱਜ ਆਸਟ੍ਰੇਲੀਆ ਤੇ ਭਾਰਤ...

ਅਜੀਤ ਡੈਸਕ 30-10-2025

ਨਵੀਂ ਮੁੰਬਈ, 30 ਅਕਤੂਬਰ-ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਵਿਚ ਅੱਜ ਆਸਟ੍ਰੇਲੀਆ ਤੇ ਭਾਰਤ ਵਿਚਾਲੇ ਦੂਜਾ ਸੈਮੀਫਾਈਨਲ ਹੈ। ਆਸਟ੍ਰੇਲੀਆ ਨੇ ਭਾਰਤ ਨੂੰ 339 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਦਾ ਸਕੋਰ 30 ਓਵਰਾਂ ਤੋਂ ਬਾਅਦ 189 ਦੌੜਾਂ 2 ਵਿਕਟਾਂ ਦੇ ਨੁਕਸਾਨ ਉਤੇ ਹੈ। ਭਾਰਤ ਨੂੰ ਜਿੱਤਣ ਲਈ ਅਜੇ ਵੀ 150 ਦੌੜਾਂ ਦੀ ਲੋੜ ਹੈ।

ਪਿਛਲੀ ਖ਼ਬਰ ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਜੇਮੀਮਾ ਰੌਡਰਿਗਜ਼ ਦਾ ਸ਼ਾਨਦਾਰ ਸੈਂਕੜਾ ਅਗਲੀ ਖ਼ਬਰ ਅੱਤਵਾਦ ਖਿਲਾਫ ਜਰਮਨੀ ਦੇ ਸਪੱਸ਼ਟ ਸਟੈਂਡ ਲਈ ਡੂੰਘੀ ਪ੍ਰਸ਼ੰਸਾ ਕਰਦੇ ਹਾਂ - ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ