07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2025

ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਭਾਰਤ ਦਾ ਸਕੋਰ 17 ਓਵਰ ਤੱਕ 100/2

ਨਵੀਂ ਮੁੰਬਈ, 30 ਅਕਤੂਬਰ-ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਵਿਚ ਅੱਜ ਆਸਟ੍ਰੇਲੀਆ ਤੇ ਭਾਰਤ ਵਿਚਾਲੇ ਦੂਜਾ...

ਅਜੀਤ ਡੈਸਕ 30-10-2025

ਨਵੀਂ ਮੁੰਬਈ, 30 ਅਕਤੂਬਰ-ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਵਿਚ ਅੱਜ ਆਸਟ੍ਰੇਲੀਆ ਤੇ ਭਾਰਤ ਵਿਚਾਲੇ ਦੂਜਾ ਸੈਮੀਫਾਈਨਲ ਹੈ। ਆਸਟ੍ਰੇਲੀਆ ਨੇ ਭਾਰਤ ਨੂੰ 339 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਦਾ ਸਕੋਰ 17 ਓਵਰ ਵਿਚ 100 ਦੌੜਾਂ 2 ਵਿਕਟਾਂ ਦੇ ਨੁਕਸਾਨ ਉਤੇ ਹੈ।

ਪਿਛਲੀ ਖ਼ਬਰ ਅੱਤਵਾਦ ਖਿਲਾਫ ਜਰਮਨੀ ਦੇ ਸਪੱਸ਼ਟ ਸਟੈਂਡ ਲਈ ਡੂੰਘੀ ਪ੍ਰਸ਼ੰਸਾ ਕਰਦੇ ਹਾਂ - ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਅਗਲੀ ਖ਼ਬਰ ਪੀ.ਐਮ. ਨਰਿੰਦਰ ਮੋਦੀ ਵਲੋਂ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਯੰਤੀ ਮੌਕੇ ਯਾਦਗਾਰੀ ਸਿੱਕੇ ਤੇ ਡਾਕ ਟਿਕਟ ਜਾਰੀ