13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2025

ਅਸਾਮ 'ਤੇ ਲਾਗੂ ਨਹੀਂ ਹੁੰਦਾ ਐਸਆਈਆਰ ਦਾ ਦੂਜਾ ਪੜਾਅ - ਮੁੱਖ ਚੋਣ ਕਮਿਸ਼ਨਰ

ਨਵੀਂ ੁਦੱਲੀ, 27 ਅਕਤੂਬਰ - ਐਸਆਈਆਰ ਦੇ ਦੂਜੇ ਪੜਾਅ ਵਿਚ ਅਸਾਮ ਨੂੰ ਸ਼ਾਮਿਲ ਨਾ ਕਰਨ ਬਾਰੇ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ, "ਭਾਰਤ ਦੇ ਨਾਗਰਿਕਤਾ ਕਾਨੂੰਨ ਦੇ ਤਹਿਤ, ਅਸਾਮ...

ਅਜੀਤ ਡੈਸਕ 27-10-2025

 ਨਵੀਂ ੁਦੱਲੀ, 27 ਅਕਤੂਬਰ - ਐਸਆਈਆਰ ਦੇ ਦੂਜੇ ਪੜਾਅ ਵਿਚ ਅਸਾਮ ਨੂੰ ਸ਼ਾਮਿਲ ਨਾ ਕਰਨ ਬਾਰੇ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ, "ਭਾਰਤ ਦੇ ਨਾਗਰਿਕਤਾ ਕਾਨੂੰਨ ਦੇ ਤਹਿਤ, ਅਸਾਮ ਲਈ ਵੱਖਰੇ ਪ੍ਰਬੰਧ ਹਨ। ਸੁਪਰੀਮ ਕੋਰਟ ਦੀ ਨਿਗਰਾਨੀ ਹੇਠ, ਉੱਥੇ ਨਾਗਰਿਕਤਾ ਦੀ ਜਾਂਚ ਪੂਰੀ ਹੋਣ ਵਾਲੀ ਹੈ। 24ਵਾਂ ਐਸਆਈਆਰ ਆਦੇਸ਼ ਪੂਰੇ ਦੇਸ਼ ਲਈ ਸੀ। ਅਜਿਹੇ ਹਾਲਾਤਾਂ ਵਿਚ, ਇਹ ਅਸਾਮ 'ਤੇ ਲਾਗੂ ਨਹੀਂ ਹੁੰਦਾ। ਇਸ ਲਈ, ਅਸਾਮ ਲਈ ਸੋਧ ਲਈ ਵੱਖਰੇ ਆਦੇਸ਼ ਜਾਰੀ ਕੀਤੇ ਜਾਣਗੇ।"

ਪਿਛਲੀ ਖ਼ਬਰ 'ਸਾਗਰਮੰਥਨ: ਦਿ ਗ੍ਰੇਟ ਓਸ਼ੀਅਨਜ਼ ਡਾਇਲਾਗ' ਦਾ ਦੂਜਾ ਐਡੀਸ਼ਨ ਮੁੰਬਈ ਵਿਚ ਸ਼ੁਰੂ ਹੋਇਆ ਅਗਲੀ ਖ਼ਬਰ ਏ.ਆਈ.ਤਕਨੀਕ ਨਾਲ ਛੇੜਛਾੜ ਕਰਕੇ ਧਾਰਮਿਕ ਸਥਾਨਾਂ ਦੀਆਂ ਪਾਈਆ ਜਾਂਦੀਆਂ ਵੀਡੀਓ ਤਰੁੰਤ ਹਟਾਈਆ ਜਾਣ : ਜਥੇਦਾਰ ਗੜਗੱਜ