06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਏਸ਼ੀਆ ਕੱਪ 2025 : ਅੱਜ ਬੰਗਲਾਦੇਸ਼ ਤੇ ਸ੍ਰੀਲੰਕਾ ਵਿਚਾਲੇ ਹੋਵੇਗਾ ਮੈਚ

ਦੁਬਈ, 20 ਸਤੰਬਰ-ਏਸ਼ੀਆ ਕੱਪ ਵਿਚ ਅੱਜ ਬੰਗਲਾਦੇਸ਼ ਤੇ ਸ੍ਰੀਲੰਕਾ ਵਿਚਾਲੇ ਮੈਚ ਹੈ। ਇਹ...

ਅਜੀਤ ਡੈਸਕ 20-09-2025

ਦੁਬਈ, 20 ਸਤੰਬਰ-ਏਸ਼ੀਆ ਕੱਪ ਵਿਚ ਅੱਜ ਬੰਗਲਾਦੇਸ਼ ਤੇ ਸ੍ਰੀਲੰਕਾ ਵਿਚਾਲੇ ਮੈਚ ਹੈ। ਇਹ ਏਸ਼ੀਆ ਕੱਪ ਦਾ 13ਵਾਂ ਮੈਚ ਹੈ। ਮੁਕਾਬਲਾ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ ਤੇ ਰਾਤ 8 ਵਜੇ ਮੈਚ ਸ਼ੁਰੂ ਹੋਵੇਗਾ। 

ਪਿਛਲੀ ਖ਼ਬਰ ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼ ਅਗਲੀ ਖ਼ਬਰ ਸ. ਸੁਖਬੀਰ ਸਿੰਘ ਬਾਦਲ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡ ਭਰੋਆਣਾ ਦਾ ਕਰਨਗੇ ਦੌਰਾ