05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਭਲਕੇ (21 ਸਤੰਬਰ) ਮੋਰੋਕੋ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ

ਨਵੀਂ ਦਿੱਲੀ, 20 ਸਤੰਬਰ- ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਕੱਲ੍ਹ, 21 ਸਤੰਬਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਇਕ ਦੁਵੱਲੇ ਦੌਰੇ ’ਤੇ ਮੋਰੋਕੋ ਲਈ ਰਵਾਨਾ....

ਅਜੀਤ ਡੈਸਕ 20-09-2025

ਨਵੀਂ ਦਿੱਲੀ, 20 ਸਤੰਬਰ- ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਕੱਲ੍ਹ, 21 ਸਤੰਬਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਇਕ ਦੁਵੱਲੇ ਦੌਰੇ ’ਤੇ ਮੋਰੋਕੋ ਲਈ ਰਵਾਨਾ ਹੋਣਗੇ। ਉਹ ਆਪਣੀ ਫੇਰੀ ਦੌਰਾਨ ਕਾਸਾਬਲਾਂਕਾ ਵਿਚ ਇਕ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਫੈਕਟਰੀ ਦਾ ਉਦਘਾਟਨ ਵੀ ਕਰਨਗੇ।

ਪਿਛਲੀ ਖ਼ਬਰ ਜੰਮੂ: ਪੁਲਿਸ ਦੀ ਅੱਤਵਾਦੀਆਂ ਨਾਲ ਮੁਠਭੇੜ, ਇਕ ਸਿਪਾਹੀ ਸ਼ਹੀਦ ਅਗਲੀ ਖ਼ਬਰ ਦਿੱਲੀ ਦੇ ਕਈ ਸਕੂਲਾਂ ਨੂੰ ਅੱਜ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ