23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2025

ਸ਼ੁਭਮਨ ਗਿੱਲ ਨੇ ਜਿੱਤ ਪਹਿਲਗਾਮ ਪੀੜਤਾਂ ਤੇ ਫ਼ੌਜ ਨੂੰ ਕੀਤੀ ਸਮਰਪਿਤ

ਦੁਬਈ, 15 ਸਤੰਬਰ- ਭਾਰਤੀ ਕ੍ਰਿਕਟ ਟੀਮ ਟੀ-20 ਦੇ ਉਪ-ਕਪਤਾਨ ਸ਼ੁਭਮਨ ਗਿੱਲ ਨੇ ਪਾਕਿਸਤਾਨ ’ਤੇ ਹੋਈ ਜਿੱਤ ਸੰਬੰਧੀ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਪਹਿਲਗਾਮ ਦੇ.....

ਅਜੀਤ ਡੈਸਕ 15-09-2025

ਦੁਬਈ, 15 ਸਤੰਬਰ- ਭਾਰਤੀ ਕ੍ਰਿਕਟ ਟੀਮ ਟੀ-20 ਦੇ ਉਪ-ਕਪਤਾਨ ਸ਼ੁਭਮਨ ਗਿੱਲ ਨੇ ਪਾਕਿਸਤਾਨ ’ਤੇ ਹੋਈ ਜਿੱਤ ਸੰਬੰਧੀ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਪਹਿਲਗਾਮ ਦੇ ਪੀੜਤਾਂ ਅਤੇ ਸਾਡੀਆਂ ਬਹਾਦਰ ਹਥਿਆਰਬੰਦ ਫੌਜਾਂ ਨੂੰ ਸਮਰਪਿਤ ਹੈ, ਜੋ ਸਾਡੀ ਰੱਖਿਆ ਕਰਦੇ ਹਨ। ਭਾਰਤ ਦੀ ਭਾਵਨਾ ਮੈਦਾਨ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਰਹਿੰਦੀ ਹੈ। ਜੈ ਹਿੰਦ।

ਪਿਛਲੀ ਖ਼ਬਰ ਕੋਲਕਾਤਾ ਵਿਖੇ 350 ਸਾਲਾ ਸ਼ਤਾਬਦੀ ਸਬੰਧੀ ਵਿਸ਼ਾਲ ਗੁਰਮਤਿ ਸਮਾਗਮ ’ਚ ਜਥੇਦਾਰ ਗੜਗੱਜ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਰਾਹੁਲ ਗਾਂਧੀ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ ਤੇ ਹੜ੍ਹ ਪ੍ਭਾਵਿਤ ਖੇਤਰ ਅਜਨਾਲਾ, ਰਮਦਾਸ ਲਈ ਹੋਏ ਰਵਾਨਾ