20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਛੱਤੀਸਗੜ੍ਹ : ਬਿਜਲੀ ਦੀ ਤਾਰ ਨਾਲ ਜੁੜਿਆ 10 ਕਿਲੋਗ੍ਰਾਮ ਆਈਈਡੀ ਬਰਾਮਦ

ਬੀਜਾਪੁਰ (ਛੱਤੀਸਗੜ੍ਹ), 30 ਅਗਸਤ - ਸੁਰੱਖਿਆ ਬਲਾਂ ਨੂੰ ਇਕ ਤਲਾਸ਼ੀ ਮੁਹਿੰਮ ਦੌਰਾਨ ਗੋਰਨਾ-ਮਾਨਕੇਲੀ ਸੜਕ 'ਤੇ ਲਗਭਗ 70-80 ਮੀਟਰ ਲੰਬੀ ਬਿਜਲੀ ਦੀ ਤਾਰ ਨਾਲ ਜੁੜਿਆ...

ਅਜੀਤ ਡੈਸਕ 30-08-2025

ਬੀਜਾਪੁਰ (ਛੱਤੀਸਗੜ੍ਹ), 30 ਅਗਸਤ - ਸੁਰੱਖਿਆ ਬਲਾਂ ਨੂੰ ਇਕ ਤਲਾਸ਼ੀ ਮੁਹਿੰਮ ਦੌਰਾਨ ਗੋਰਨਾ-ਮਾਨਕੇਲੀ ਸੜਕ 'ਤੇ ਲਗਭਗ 70-80 ਮੀਟਰ ਲੰਬੀ ਬਿਜਲੀ ਦੀ ਤਾਰ ਨਾਲ ਜੁੜਿਆ 10 ਕਿਲੋਗ੍ਰਾਮ ਆਈਈਡੀ ਮਿਲਿਆ।
ਜਾਣਕਾਰੀ ਅਨੁਸਾਰ, ਬੀਜਾਪੁਰ ਪੁਲਿਸ ਸਟੇਸ਼ਨ, ਡੀਆਰਜੀ, ਬੰਬ ਨਿਰੋਧਕ ਦਸਤੇ ਦੀ ਟੀਮ ਸਾਂਝੇ ਤੌਰ 'ਤੇ ਗੋਰਨਾ ਮਨਕੇਲੀ ਸੜਕ 'ਤੇ ਡੀ-ਮਾਈਨਿੰਗ ਡਿਊਟੀ 'ਤੇ ਗਈ ਸੀ। ਤਲਾਸ਼ੀ ਦੌਰਾਨ ਸੁਰੱਖਿਆ ਬਲਾਂ ਨੇ ਸੜਕ 'ਤੇ ਬਿਜਲੀ ਦੀਆਂ ਤਾਰਾਂ ਵੇਖੀਆਂ, ਜਿਸ ਤੋਂ ਬਾਅਦ ਇਲਾਕੇ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ।ਬੀਜਾਪੁਰ ਪੁਲਿਸ ਅਨੁਸਾਰ ਆਈਈਡੀ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।

ਪਿਛਲੀ ਖ਼ਬਰ ਬਹੁਤ ਲਾਭਦਾਇਕ ਹੋਵੇਗਾ ਉਸ ਦਾ ਤਜਰਬਾ, ਧੋਨੀ ਨੂੰ ਬੀਸੀਸੀਆਈ ਵਲੋਂ ਸਲਾਹਕਾਰ ਦੀ ਭੂਮਿਕਾ ਦੀ ਪੇਸ਼ਕਸ਼ ਕੀਤੇ ਜਾਣ 'ਤੇ, ਮ... ਅਗਲੀ ਖ਼ਬਰ ਪੈਂਦੇ ਮੀਂਹ ਵਿਚ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਹੜ੍ਹ ਪੀੜਿਤ ਲੋਕਾਂ ਨੂੰ ਦਿੱਤੀ ਗਈ ਰਾਹਤ ਸਮੱਗਰੀ