18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਫਲੱਡ ਕੰਟਰੋਲ ਗੇਟ ਟੁੱਟਣ ਕਾਰਨ ਰੁੜ੍ਹੇ ਮੁਲਾਜ਼ਮ ਦੀ ਦਰਿਆ 'ਚੋਂ ਮਿਲੀ ਲਾਸ਼

ਮਾਧੋਪੁਰ, 30 ਅਗਸਤ (ਮਹਿਰਾ)-ਬੀਤੇ ਤਿੰਨ ਦਿਨ ਪਹਿਲਾਂ ਰਾਵੀ ਦਰਿਆ ਵਿਚ ਆਏ ਹੜ੍ਹ ਕਾਰਨ...

ਅਜੀਤ ਡੈਸਕ 30-08-2025

ਮਾਧੋਪੁਰ, 30 ਅਗਸਤ (ਮਹਿਰਾ)-ਬੀਤੇ ਤਿੰਨ ਦਿਨ ਪਹਿਲਾਂ ਰਾਵੀ ਦਰਿਆ ਵਿਚ ਆਏ ਹੜ੍ਹ ਕਾਰਨ ਫਲੱਡ ਕੰਟਰੋਲ ਗੇਟ ਟੁੱਟਣ ਕਾਰਨ ਸਿੰਚਾਈ ਵਿਭਾਗ ਦਾ ਇਕ ਮੁਲਾਜ਼ਮ ਦਰਿਆ ਵਿਚ ਡਿੱਗ ਕੇ ਲਾਪਤਾ ਹੋ ਗਿਆ ਸੀ, ਜਿਸ ਦੀ ਡੈੱਡ ਬਾਡੀ ਮਿਲ ਗਈ ਹੈ, ਜਿਸ ਨੂੰ ਗੇਟਾਂ ਵਿਚ ਕੱਢਣ ਦਾ ਕੰਮ ਚੱਲ ਰਿਹਾ ਹੈ। 

ਪਿਛਲੀ ਖ਼ਬਰ ਹਿੰਦ-ਪਾਕਿ ਸਰਹੱਦ 'ਤੇ ਵਸੇ ਪਿੰਡ ਮੁਹਾਰ ਜਮਸ਼ੇਰ 'ਚ ਘਰਾਂ 'ਚ ਪਾਣੀ ਵੜਨਾ ਹੋਇਆ ਸ਼ੁਰੂ ਅਗਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲੈਣ ਲਈ ਰਮਦਾਸ ਪੁੱਜੇ