03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2025

ਵਿਜੀਲੈਂਸ ਟੀਮ ਨੇ ਸਾਨੂੰ ਮਜੀਠਾ ਆਉਣ ਦਾ ਨਹੀਂ ਦੱਸਿਆ ਮਕਸਦ - ਵਕੀਲ ਬਿਕਰਮ ਬੱਲ

ਅੰਮ੍ਰਿਤਸਰ, 1 ਜੁਲਾਈ-ਅਕਾਲੀ ਆਗੂ ਬਿਕਰਮ ਮਜੀਠੀਆ ਮਾਮਲੇ 'ਤੇ ਮਜੀਠੀਆ ਦੇ ਵਕੀਲ, ਬਿਕਰਮ...

ਅਜੀਤ ਡੈਸਕ 01-07-2025

ਅੰਮ੍ਰਿਤਸਰ, 1 ਜੁਲਾਈ-ਅਕਾਲੀ ਆਗੂ ਬਿਕਰਮ ਮਜੀਠੀਆ ਮਾਮਲੇ 'ਤੇ ਮਜੀਠੀਆ ਦੇ ਵਕੀਲ, ਬਿਕਰਮ ਬੱਲ ਨੇ ਕਿਹਾ ਕਿ ਉਨ੍ਹਾਂ (ਵਿਜੀਲੈਂਸ ਟੀਮ) ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਮਕਸਦ ਨਾਲ ਆਏ ਸਨ। ਇਹ ਅਕਾਲੀ ਵਿਧਾਇਕਾ ਗਨੀਵ ਕੌਰ ਮਜੀਠੀਆ ਦਾ ਦਫ਼ਤਰ ਹੈ। ਉਨ੍ਹਾਂ ਨੂੰ ਵੀ ਆਪਣੇ ਦਫ਼ਤਰ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ।
 

ਪਿਛਲੀ ਖ਼ਬਰ ਕੱਥੂਨੰਗਲ ਵਲੋਂ 500 ਗ੍ਰਾਮ ਅਫੀਮ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਸਿੱਧੂ ਮੂਸੇਵਾਲਾ ਡਾਕੂਮੈਂਟਰੀ ਮਾਮਲੇ 'ਚ ਸੁਣਵਾਈ 21 ਜੁਲਾਈ 'ਤੇ ਪਈ