04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2025

ਲੈਂਡ ਪੁਲਿੰਗ ਸਕੀਮ ਵਿਰੁੱਧ ਅਕਾਲੀ ਦਲ 15 ਤਰੀਕ ਨੂੰ ਲੁਧਿਆਣਾ ਤੋਂ ਸੰਘਰਸ਼ ਸ਼ੁਰੂ ਕਰੇਗਾ - ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 1 ਜੁਲਾਈ (ਦਵਿੰਦਰ ਸਿੰਘ)-ਸ. ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ...

ਅਜੀਤ ਡੈਸਕ 01-07-2025

ਚੰਡੀਗੜ੍ਹ, 1 ਜੁਲਾਈ (ਦਵਿੰਦਰ ਸਿੰਘ)-ਸ. ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ 'ਚ ਕਿੱਥੇ ਕਿਹੜੀ ਜ਼ਮੀਨ ਐਕਵਾਇਰ ਕਰਨੀ ਹੈ ਉਹ ਦਿੱਲੀ ਵਾਲੇ ਤੈਅ ਕਰਨਗੇ? ਅਕਾਲੀ ਦਲ ਕਦੇ ਵੀ ਪੰਜਾਬ ਦੇ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਵੇਗਾ ਤੇ ਇਸ ਦੌਰਾਨ ਮੁੱਖ ਸਕੱਤਰ ਨੂੰ ਕੀਤੀ ਅਪੀਲ ਕਿ ਗਲਤ ਕੰਮ ਨਾ ਕਰੋ, ਪੰਜਾਬ ਦੇ ਲੋਕ ਇਨ੍ਹਾਂ ਗਲਤ ਕੰਮਾਂ ਦਾ ਹਿਸਾਬ ਲੈਣਗੇ। ਲੈਂਡ ਪੁਲਿੰਗ ਸਕੀਮ ਵਿਰੁੱਧ ਅਕਾਲੀ ਦਲ 15 ਤਰੀਕ ਨੂੰ ਲੁਧਿਆਣਾ ਤੋਂ ਸੰਘਰਸ਼ ਸ਼ੁਰੂ ਕਰੇਗਾ।

 

ਪਿਛਲੀ ਖ਼ਬਰ ਨਸ਼ੇੜੀ ਪੁੱਤਰ ਵਲੋਂ ਪਿਓ ਦਾ ਕਤਲ ਅਗਲੀ ਖ਼ਬਰ ਅਕਾਲੀ ਦਲ ਕਦੇ ਵੀ ਪੰਜਾਬ ਦੇ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਵੇਗਾ - ਸੁਖਬੀਰ ਸਿੰਘ ਬਾਦਲ