05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2025

ਕੇਂਦਰ ਸਰਕਾਰ ਆਮ ਆਦਮੀ ’ਤੇ ਲਗਾਤਾਰ ਵਧਾ ਰਹੀ ਬੋਝ- ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 1 ਜੁਲਾਈ- ਰੇਲਵੇ ਕਿਰਾਏ ਵਿਚ ਵਾਧੇ ’ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਗਰੀਬ ਲੋਕਾਂ ਅਤੇ ਆਮ ਆਦਮੀ ’ਤੇ ਲਗਾਤਾਰ ਬੋਝ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਰਾਏ ਵੱਧਣ ਨਾਲ ਹੁਣ ਲੋਕ ਰੇਲਗੱਡੀ ਵਿਚ ਵੀ ਸਫ਼ਰ ਨਹੀਂ ਕਰ ਸਕਣਗੇ।

ਅਜੀਤ ਡੈਸਕ 01-07-2025

ਪਿਛਲੀ ਖ਼ਬਰ 19 ਕਿਲੋਗ੍ਰਾਮ ਦਾ ਵਪਾਰਕ ਐਲਪੀਜੀ ਸਿਲੰਡਰ 58.50 ਹੋਇਆ ਸਸਤਾ ਅਗਲੀ ਖ਼ਬਰ ਤਾਮਿਲਨਾਡੂ : ਪਟਾਕਾ ਫ਼ੈਕਟਰੀ 'ਚ ਧਮਾਕੇ ਦੌਰਾਨ 4 ਮੌਤਾਂ, 5 ਜ਼ਖ਼ਮੀ