ਜਲੰਧਰ, 30 ਜੂਨ-ਮਸ਼ਹੂਰ ਮਾਰਸ਼ਲ ਆਰਟਿਸਟ ਕਨਿਸ਼ਕ ਸ਼ਰਮਾ ਜਲੰਧਰ ਪਹੁੰਚੇ। ਕਨਿਸ਼ਕ ਸ਼ਰਮਾ ਭਾਰਤ ਦੀ ਪਹਿਲੀ ਮਾਰਸ਼ਲ ਆਰਟਿਸਟ ਹੈ ਜੋ ਕਿ ਜਲੰਧਰ ਵਿਚ 3 ਦਿਨਾਂ ਲਈ ਬੱਚਿਆਂ ਨੂੰ ਮਾਰਸ਼ਲ ਆਰਟਸ ਦੀ ਸਿਖਲਾਈ ਦੇਵੇਗੀ।
ਤਾਜ਼ਾ ਖ਼ਬਰਾਂ
Free
ਮਸ਼ਹੂਰ ਮਾਰਸ਼ਲ ਆਰਟਿਸਟ ਕਨਿਸ਼ਕ ਸ਼ਰਮਾ ਜਲੰਧਰ ਪੁੱਜੇ
ਜਲੰਧਰ, 30 ਜੂਨ-ਮਸ਼ਹੂਰ ਮਾਰਸ਼ਲ ਆਰਟਿਸਟ ਕਨਿਸ਼ਕ ਸ਼ਰਮਾ ਜਲੰਧਰ ਪਹੁੰਚੇ। ਕਨਿਸ਼ਕ ਸ਼ਰਮਾ ਭਾਰਤ ਦੀ ਪਹਿਲੀ ਮਾਰਸ਼ਲ ਆਰਟਿਸਟ...
ਅਜੀਤ ਡੈਸਕ
30-06-2025