07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2025

ਤੇਲੰਗਾਨਾ ਫਾਰਮਾ ਪਲਾਂਟ ਧਮਾਕੇ 'ਚ ਹੁਣ ਤਕ 8 ਦੀ ਮੌਤ, 26 ਜ਼ਖਮੀ

ਸੰਗਰੇਡੀ (ਤੇਲੰਗਾਨਾ), 30 ਜੂਨ-ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਇਸ ਜ਼ਿਲ੍ਹੇ ਵਿਚ ਇਕ ਫਾਰਮਾ...

ਅਜੀਤ ਡੈਸਕ 30-06-2025

ਸੰਗਰੇਡੀ (ਤੇਲੰਗਾਨਾ), 30 ਜੂਨ-ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਇਸ ਜ਼ਿਲ੍ਹੇ ਵਿਚ ਇਕ ਫਾਰਮਾ ਪਲਾਂਟ ਵਿਚ ਸ਼ੱਕੀ ਰਸਾਇਣਕ ਪ੍ਰਤੀਕਿਰਿਆ ਕਾਰਨ ਹੋਏ ਧਮਾਕੇ ਵਿਚ ਅੱਠ ਲੋਕ ਮਾਰੇ ਗਏ ਹਨ ਅਤੇ 26 ਹੋਰ ਜ਼ਖਮੀ ਹੋ ਗਏ।  

ਪਿਛਲੀ ਖ਼ਬਰ ਐਸ. ਐਮ. ਓ. ਸੁਨਾਮ ਗੁਰਮੇਲ ਸਿੰਘ ਮੁਅੱਤਲ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਮੂਲ ਮੰਤਰ ਦੇ ਜਾਪ ਨਾਲ ਸ਼ੁਰੂ