29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 2 ਨਕਸਲੀ ਢੇਰ

ਛੱਤੀਸਗੜ੍ਹ, 11 ਜੂਨ-ਸੁਕਮਾ ਜ਼ਿਲ੍ਹੇ ਦੇ ਕੁਕਾਨਾਰ ਪੁਲਿਸ ਸਟੇਸ਼ਨ ਖੇਤਰ ਅਧੀਨ ਆਉਂਦੇ ਜੰਗਲੀ ਖੇਤਰ ਵਿਚ ਸੁਰੱਖਿਆ ਬਲਾਂ ਨਾਲ...

ਅਜੀਤ ਡੈਸਕ 11-06-2025

ਛੱਤੀਸਗੜ੍ਹ, 11 ਜੂਨ-ਸੁਕਮਾ ਜ਼ਿਲ੍ਹੇ ਦੇ ਕੁਕਾਨਾਰ ਪੁਲਿਸ ਸਟੇਸ਼ਨ ਖੇਤਰ ਅਧੀਨ ਆਉਂਦੇ ਜੰਗਲੀ ਖੇਤਰ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਦੋ ਨਕਸਲੀ ਮਾਰੇ ਗਏ। ਇਸ ਦੌਰਾਨ ਆਟੋਮੈਟਿਕ ਹਥਿਆਰ ਵੀ ਬਰਾਮਦ ਹੋਏ। ਮੁਕਾਬਲਾ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਸੁਕਮਾ ਐਸ.ਪੀ. ਕਿਰਨ ਚਵਾਨ ਨੇ ਜਾਣਕਾਰੀ ਸਾਂਝੀ ਕੀਤੀ।
 

ਪਿਛਲੀ ਖ਼ਬਰ ਜਲੰਧਰ ਵਿਖੇ ਸਪੋਰਟਸ ਹੱਬ ਬਣਨ ਨਾਲ ਹਾਂ ਖੁਸ਼ - ਹਰਭਜਨ ਸਿੰਘ ਅਗਲੀ ਖ਼ਬਰ 23 ਜ਼ਖਮੀ ਭਾਰਤੀਆਂ ਨੂੰ ਨੈਰੋਬੀ ਕੀਤਾ ਤਬਦੀਲ - ਭਾਰਤੀ ਦੂਤਾਵਾਸ ਕਤਰ