ਖੰਨਾ, 10 ਜੂਨ-ਖੰਨਾ ਵਿਚ ਪੁਲਿਸ ਨਾਲ ਲੁਟੇਰੇ ਦਾ ਮੁਕਾਬਲਾ ਹੋਇਆ ਤੇ ਉਸਦੀ ਲੱਤ ਵਿਚ ਗੋਲੀ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਉਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਹ ਮਿਲਟਰੀ ਏਰੀਏ ਵਿਚ ਲੁਕਿਆ ਹੋਇਆ ਸੀ।
ਤਾਜ਼ਾ ਖ਼ਬਰਾਂ
Free
ਖੰਨਾ 'ਚ ਪੁਲਿਸ ਮੁਕਾਬਲੇ 'ਚ ਲੁਟੇਰਾ ਹੋਇਆ ਜ਼ਖਮੀ
ਖੰਨਾ, 10 ਜੂਨ-ਖੰਨਾ ਵਿਚ ਪੁਲਿਸ ਨਾਲ ਲੁਟੇਰੇ ਦਾ ਮੁਕਾਬਲਾ ਹੋਇਆ ਤੇ ਉਸਦੀ ਲੱਤ...
ਅਜੀਤ ਡੈਸਕ
10-06-2025