ਨਾਭਾ, 10 ਜੂਨ (ਕਰਮਜੀਤ ਸਿੰਘ)-ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਨਾਭਾ ਕੋਤਵਾਲੀ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ। ਇਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਨਾਭਾ ਸਦਰ, ਨਾਭਾ ਸੀ. ਆਈ. ਏ. ਅਤੇ ਨਾਭਾ ਕੋਤਵਾਲੀ ਦੇ ਮੁਖੀ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।
ਤਾਜ਼ਾ ਖ਼ਬਰਾਂ
Free
ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਨਾਭਾ ਕੋਤਵਾਲੀ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ
ਨਾਭਾ, 10 ਜੂਨ (ਕਰਮਜੀਤ ਸਿੰਘ)-ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਨਾਭਾ ਕੋਤਵਾਲੀ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ...
ਅਜੀਤ ਡੈਸਕ
10-06-2025