26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2025

ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਪਟਿਆਲਾ, 10 ਜੂਨ-ਪਟਿਆਲਾ ਵਿਚ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ। ਔਰਤ ’ਤੇ ਤੇਜ਼ਧਾਰ...

ਅਜੀਤ ਡੈਸਕ 10-06-2025

ਪਟਿਆਲਾ, 10 ਜੂਨ-ਪਟਿਆਲਾ ਵਿਚ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ। ਔਰਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਮ੍ਰਿਤਕ ਰਜਨੀ ਦੀ ਪਛਾਣ ਪਟਿਆਲਾ ਦੇ ਗੁਰਮਤ ਇਨਕਲੇਵ ਗਲੀ ਨੰਬਰ 5 ਵੱਜੋਂ ਹੋਈ ਹੈ। ਮੌਕੇ ਉਤੇ ਪੁੱਜੀ ਪੁਲਿਸ ਵਲੋਂ ਲਾਸ਼ ਨੂੰ ਘਟਨਾ ਸਥਾਨ ਤੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਗਿਆ ਹੈ। ਦੱਸ ਦਈਏ ਕਿ ਪਟਿਆਲਾ ਦੇ ਥਾਣਾ ਪਸਿਆਣਾ ਅਧੀਨ ਪੈਂਦੇ ਗੁਰਮਤ ਇਨਕਲੇਵ ਦੀ ਇਹ ਘਟਨਾ ਹੈ।

ਪਿਛਲੀ ਖ਼ਬਰ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਨਾਭਾ ਕੋਤਵਾਲੀ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਸਿੱਧੂ ਮੂਸੇਵਾਲਾ ਡਾਕੂਮੈਂਟਰੀ ਵਿਵਾਦ 'ਚ ਬੀ.ਬੀ.ਸੀ. ਲੰਡਨ ਸਮੇਤ 3 ਨੂੰ ਨੋਟਿਸ ਜਾਰੀ