25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2025

ਸਵਿਟਜ਼ਰਲੈਂਡ ਨਾਲ ਵਪਾਰ ਸੰਬੰਧਾਂ 'ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕੀਤੀ ਗੱਲਬਾਤ

ਬਰਨ (ਸਵਿਟਜ਼ਰਲੈਂਡ), 10 ਜੂਨ-ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਸਾਡੀ ਸਵਿਟਜ਼ਰਲੈਂਡ ਦੇ ਵਪਾਰਕ ਭਾਈਚਾਰੇ ਨਾਲ...

ਅਜੀਤ ਡੈਸਕ 10-06-2025

ਬਰਨ (ਸਵਿਟਜ਼ਰਲੈਂਡ), 10 ਜੂਨ-ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਸਾਡੀ ਸਵਿਟਜ਼ਰਲੈਂਡ ਦੇ ਵਪਾਰਕ ਭਾਈਚਾਰੇ ਨਾਲ ਚੰਗੀ ਚਰਚਾ ਹੋਈ। ਇਸ ਦੇਸ਼ ਦੇ ਬਹੁਤ ਸਾਰੇ ਪ੍ਰਮੁੱਖ ਕਾਰੋਬਾਰੀ ਆਗੂ ਭਾਰਤ ਦੇ ਵਿਕਾਸ ਅਤੇ ਪ੍ਰਗਤੀ ਦੀ ਕਦਰ ਕਰਦੇ ਹਨ। ਸਵਿਟਜ਼ਰਲੈਂਡ ਅਤੇ ਈ.ਐਫ.ਟੀ.ਏ. ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਤੋਂ ਬਾਅਦ, ਸਵਿਟਜ਼ਰਲੈਂਡ ਨਾਲ ਸਬੰਧਾਂ ਨੂੰ ਹੋਰ ਵਧਾਉਣ ਲਈ ਅਸੀਂ ਆਪਣੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਵਧਾਉਣ ਵਿਚ ਮਦਦ ਕਰਨ ਲਈ ਇਕ ਆਪਸੀ ਮਾਨਤਾ ਸਮਝੌਤਾ ਕਰਨ ਲਈ ਕੰਮ ਕਰ ਰਹੇ ਹਾਂ। 

ਪਿਛਲੀ ਖ਼ਬਰ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਹੜ੍ਹ ਪ੍ਰਬੰਧਨ ਸੰਬੰਧੀ ਮੀਟਿੰਗ ਅਗਲੀ ਖ਼ਬਰ ਆਸਟ੍ਰੀਆ : ਸਕੂਲ 'ਚ ਗੋਲੀਬਾਰੀ ਦੌਰਾਨ ਹੁਣ ਤਕ 9 ਦੀ ਮੌਤ, ਕਈ ਜ਼ਖਮੀ