25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2025

ਆਸਟ੍ਰੀਆ : ਸਕੂਲ 'ਚ ਗੋਲੀਬਾਰੀ ਦੌਰਾਨ ਹੁਣ ਤਕ 9 ਦੀ ਮੌਤ, ਕਈ ਜ਼ਖਮੀ

ਆਸਟ੍ਰੀਆ, 10 ਜੂਨ-ਦੱਖਣੀ ਆਸਟ੍ਰੀਆ ਦੇ ਗ੍ਰੇਜ਼ ਸ਼ਹਿਰ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ ਵਿਚ...

ਅਜੀਤ ਡੈਸਕ 10-06-2025

ਆਸਟ੍ਰੀਆ, 10 ਜੂਨ-ਦੱਖਣੀ ਆਸਟ੍ਰੀਆ ਦੇ ਗ੍ਰੇਜ਼ ਸ਼ਹਿਰ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਹਨ। ਰਾਇਟਰਜ਼ ਨੇ ਗ੍ਰੇਜ਼ ਸ਼ਹਿਰ ਦੇ ਮੇਅਰ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ। 

ਪਿਛਲੀ ਖ਼ਬਰ ਸਵਿਟਜ਼ਰਲੈਂਡ ਨਾਲ ਵਪਾਰ ਸੰਬੰਧਾਂ 'ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕੀਤੀ ਗੱਲਬਾਤ ਅਗਲੀ ਖ਼ਬਰ ਝਾਰਖੰਡ ਸਟੇਟ ਕ੍ਰਿਕਟ ਐਸੋ. ਦੇ ਪ੍ਰਧਾਨ ਵਲੋਂ ਐਮ.ਐਸ. ਧੋਨੀ ਨੂੰ ਹਾਲ ਆਫ਼ ਫੇਮ 'ਚ ਸ਼ਾਮਿਲ ਹੋਣ 'ਤੇ ਵਧਾਈ