26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਸਿੰਗਾਪੁਰ ਦੇ ਝੰਡੇ ਵਾਲੇ ਕੰਟੇਨਰ ਜਹਾਜ਼ 'ਐਮ.ਵੀ. ਵਾਨ ਹੈ 503' ਨੂੰ ਲੱਗੀ ਅੱਗ ਲੱਗ ਗਈ, ਭਾਰਤੀ ਜਲ ਸੈਨਾ ਨੇ 18 ਲੋਕਾਂ ਨੂੰ ਬਚਾਇਆ

ਨਵੀਂ ਦਿੱਲੀ , 9 ਜੂਨ (ਏਐਨਆਈ): ਭਾਰਤੀ ਜਲ ਸੈਨਾ ਨੇ ਤੱਟ ਰੱਖਿਅਕ, ਡੀ.ਜੀ. ਸ਼ਿਪਿੰਗ ਅਤੇ ਹੋਰ ਹਿੱਸੇਦਾਰਾਂ ਨਾਲ ਮਿਲ ਕੇ ਕੀਤੇ ਗਏ ਖੋਜ ਅਤੇ ਬਚਾਅ ਕਾਰਜ ਵਿਚ ਸਿੰਗਾਪੁਰ ਦੇ ਝੰਡੇ ...

ਅਜੀਤ ਡੈਸਕ 09-06-2025

ਨਵੀਂ ਦਿੱਲੀ , 9 ਜੂਨ (ਏਐਨਆਈ): ਭਾਰਤੀ ਜਲ ਸੈਨਾ ਨੇ ਤੱਟ ਰੱਖਿਅਕ, ਡੀ.ਜੀ. ਸ਼ਿਪਿੰਗ ਅਤੇ ਹੋਰ ਹਿੱਸੇਦਾਰਾਂ ਨਾਲ ਮਿਲ ਕੇ ਕੀਤੇ ਗਏ ਖੋਜ ਅਤੇ ਬਚਾਅ ਕਾਰਜ ਵਿਚ ਸਿੰਗਾਪੁਰ ਦੇ ਝੰਡੇ ਵਾਲੇ 'ਐਮ.ਵੀ. ਵਾਨ ਹੈ 503' ਦੇ 22 ਚਾਲਕ ਦਲ ਦੇ ਮੈਂਬਰਾਂ ਵਿਚੋਂ 18 ਨੂੰ ਅੱਗ ਲੱਗਣ ਤੋਂ ਬਾਅਦ ਸੁਰੱਖਿਅਤ ਬਚਾ ਲਿਆ। ਆਈ.ਐਨ.ਐਸ. ਸੂਰਤ ਅਤੇ ਇਕ ਡੋਰਨੀਅਰ ਜਹਾਜ਼ ਨੂੰ ਤੁਰੰਤ ਭਾਰਤੀ ਜਲ ਸੈਨਾ ਦੁਆਰਾ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਤਾਇਨਾਤ ਕੀਤਾ ਗਿਆ ਸੀ ਤੇ 22 ਚਾਲਕ ਦਲ ਦੇ ਮੈਂਬਰਾਂ ਵਿਚੋਂ 18 ਨੂੰ ਸੁਰੱਖਿਅਤ ਬਚਾ ਲਿਆ ਗਿਆ। ਜ਼ਖ਼ਮੀ ਚਾਲਕ ਦਲ ਦੇ ਮੈਂਬਰਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ।

ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਫਰਾਂਸ ਵਿਚ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੂਲਮ ਨਾਲ ਕੀਤੀ ਮੁਲਾਕਾਤ