28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਕੇਰਲ ਤੱਟ ਨੇੜੇ ਸਿੰਗਾਪੁਰ ਦੇ ਝੰਡੇ ਵਾਲੇ ਜਹਾਜ਼ ਵਿਚ ਧਮਾਕੇ ਦੀ ਖ਼ਬਰ

ਕੇਰਲ, 9 ਜੂਨ- ਕੇਰਲ ਤੱਟ ਦੇ ਨੇੜੇ ਸਿੰਗਾਪੁਰ ਦੇ ਝੰਡੇ ਵਾਲੇ ਜਹਾਜ਼ ਵਿਚ ਧਮਾਕੇ ਦੀ ਖ਼ਬਰ ਹੈ। ਭਾਰਤੀ ਜਲ ਸੈਨਾ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਆਈ.ਐਨ.ਐਸ. ਸੂਰਤ ਨੂੰ....

ਅਜੀਤ ਡੈਸਕ 09-06-2025

ਕੇਰਲ, 9 ਜੂਨ- ਕੇਰਲ ਤੱਟ ਦੇ ਨੇੜੇ ਸਿੰਗਾਪੁਰ ਦੇ ਝੰਡੇ ਵਾਲੇ ਜਹਾਜ਼ ਵਿਚ ਧਮਾਕੇ ਦੀ ਖ਼ਬਰ ਹੈ। ਭਾਰਤੀ ਜਲ ਸੈਨਾ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਆਈ.ਐਨ.ਐਸ. ਸੂਰਤ ਨੂੰ ਮੋੜ ਦਿੱਤਾ ਹੈ। ਰੱਖਿਆ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਕੇਰਲ ਤੱਟ ਦੇ ਨੇੜੇ ਸਿੰਗਾਪੁਰ ਦੇ ਝੰਡੇ ਵਾਲੇ ਕੰਟੇਨਰ ਜਹਾਜ਼ ਐਮ.ਵੀ. ਵਾਨ ਹਾਈ 503 ਵਿਚ ਧਮਾਕੇ ਦੀ ਖ਼ਬਰ ਮਿਲੀ। ਮੁੰਬਈ ਦੇ ਮੈਰੀਟਾਈਮ ਆਪ੍ਰੇਸ਼ਨ ਸੈਂਟਰ ਨੇ ਕੋਚੀ ਵਿਚ ਆਪਣੇ ਹਮਰੁਤਬਾ ਨੂੰ ਸਵੇਰੇ 10.30 ਵਜੇ ਅੰਡਰਡੇਕ ਧਮਾਕੇ ਬਾਰੇ ਜਾਣਕਾਰੀ ਦਿੱਤੀ। 270 ਮੀਟਰ ਲੰਬੇ ਜਹਾਜ਼ ਦਾ ਡਰਾਫਟ 12.5 ਮੀਟਰ ਹੈ। ਜਹਾਜ਼ 7 ਜੂਨ ਨੂੰ ਕੋਲੰਬੋ ਤੋਂ ਰਵਾਨਾ ਹੋਇਆ ਸੀ। ਇਹ ਮੁੰਬਈ ਜਾ ਰਿਹਾ ਸੀ ਤੇ ਇਸ ਦੇ 10 ਜੂਨ ਨੂੰ ਮੁੰਬਈ ਪਹੁੰਚਣ ਦੀ ਉਮੀਦ ਸੀ।

ਪਿਛਲੀ ਖ਼ਬਰ ਇਲੈਕਟ੍ਰੋਨਿਕ ਸ਼ੋਅਰੂਮ 'ਚੋਂ ਲੱਖਾਂ ਦੀ ਚੋਰੀ ਅਗਲੀ ਖ਼ਬਰ ਤਹੱਵੁਰ ਰਾਣਾ ਸੀਨੀਅਰ ਅਧਿਕਾਰੀ ਦੀ ਨਿਗਰਾਨੀ ਹੇਠ ਆਪਣੇ ਪਰਿਵਾਰ ਨੂੰ ਇਕ ਵਾਰ ਕਰ ਸਕਦੈ ਫ਼ੋਨ- ਅਦਾਲਤ