28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਮੁੱਲਾਂਪੁਰ ਵਿਖੇ ਪਹਿਲੀ ਵਾਰ ਹੋਣਗੇ ਅੰਤਰਰਾਸ਼ਟਰੀ ਮੈਚ

ਚੰਡੀਗੜ੍ਹ, 9 ਜੂਨ - ਮੁੱਲਾਂਪੁਰ ਸਟੇਡੀਅਮ 'ਚ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ਹੋਣਗੇ। 14 ਸਤੰਬਰ ਨੂੰ ਆਸਟ੍ਰੇਲੀਆ ਅਤੇ ਭਾਰਤ ਦੀਆਂ ਮਹਿਲਾ ਕ੍ਰਿਕਟ ਟੀਮਾਂ ਦਰਮਿਆਨ ਇਕ ਦਿਨਾਂ ਮੈਚ ਨਾਲ...

ਅਜੀਤ ਡੈਸਕ 09-06-2025

 ਚੰਡੀਗੜ੍ਹ, 9 ਜੂਨ - ਮੁੱਲਾਂਪੁਰ ਸਟੇਡੀਅਮ 'ਚ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ਹੋਣਗੇ। 14 ਸਤੰਬਰ ਨੂੰ ਆਸਟ੍ਰੇਲੀਆ ਅਤੇ ਭਾਰਤ ਦੀਆਂ ਮਹਿਲਾ ਕ੍ਰਿਕਟ ਟੀਮਾਂ ਦਰਮਿਆਨ ਇਕ ਦਿਨਾਂ ਮੈਚ ਨਾਲ ਅੰਤਰਰਾਸ਼ਟਰੀ ਮੈਚਾਂ ਦੀ ਸ਼ੁਰੂਆਤ ਹੋਵੇਗੀ। 17 ਸਤੰਬਰ ਨੂੰ ਦੋਵਾਂ ਟੀਮਾਂ ਦਰਮਿਆਨ ਦੂਜਾ ਇਕ ਦਿਨਾਂ ਮੈਚ ਹੋਵੇਗਾ। ਇਸ ਤੋਂ ਇਲਾਵਾ 11 ਦਸੰਬਰ ਨੂੰ ਭਾਰਤੀ ਪੁਰਸ਼ ਕ੍ਰਿਕਟ ਟੀਮ ਵੀ ਇਕ ਦਿਨਾਂ ਮੈਚ ਖੇਡੇਗੀ।

ਪਿਛਲੀ ਖ਼ਬਰ ਤਹੱਵੁਰ ਰਾਣਾ ਸੀਨੀਅਰ ਅਧਿਕਾਰੀ ਦੀ ਨਿਗਰਾਨੀ ਹੇਠ ਆਪਣੇ ਪਰਿਵਾਰ ਨੂੰ ਇਕ ਵਾਰ ਕਰ ਸਕਦੈ ਫ਼ੋਨ- ਅਦਾਲਤ ਅਗਲੀ ਖ਼ਬਰ ਪੰਜਾਬ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਕੇ ਹੀ ਲਵੇਗੀ ਸਾਹ- ਹਰਪਾਲ ਸਿੰਘ ਚੀਮਾ