ਮਾਹਿਲਪੁਰ, (ਹੁਸ਼ਿਆਰਪੁਰ), 9 ਜੂਨ (ਰਜਿੰਦਰ ਸਿੰਘ)- ਅੱਜ ਤੜਕ ਸਵੇਰ ਛੇ ਵਜੇ ਦੇ ਕਰੀਬ ਮਾਹਿਲਪੁਰ- ਜੇਜੋਂ ਸੜਕ ’ਤੇ ਪਿੰਡ ਚਾਣਥੂ ਬ੍ਰਾਹਮਣਾ ਦੇ ਕੋਲ ਇਕ 40 ਸਾਲਾ ਮੋਟਰਸਾਈਕਲ ਸਵਾਰ ਦੀ ਇਕ ਦਰਖੱਤ ਦੇ ਟਾਹਲੇ ’ਚ ਵੱਜਣ ਨਾਲ ਮੌਕੇ ’ਤੇ ਮੌਤ ਹੋ ਗਈ। ਮਾਹਿਲਪੁਰ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੋਟਰਸਾਈਕਲ ਤੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਹਿਮਾਚਲ ਪ੍ਰਦੇਸ਼ ਤੋਂ ਕਿਸੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਆ ਰਿਹਾ ਸੀ।
ਤਾਜ਼ਾ ਖ਼ਬਰਾਂ
Free
ਸੜਕ ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ
ਮਾਹਿਲਪੁਰ, (ਹੁਸ਼ਿਆਰਪੁਰ), 9 ਜੂਨ (ਰਜਿੰਦਰ ਸਿੰਘ)- ਅੱਜ ਤੜਕ ਸਵੇਰ ਛੇ ਵਜੇ ਦੇ ਕਰੀਬ ਮਾਹਿਲਪੁਰ- ਜੇਜੋਂ ਸੜਕ ’ਤੇ ਪਿੰਡ ਚਾਣਥੂ ਬ੍ਰਾਹਮਣਾ ਦੇ ਕੋਲ ਇਕ 40 ਸਾਲਾ ਮੋਟਰਸਾਈਕਲ...
ਅਜੀਤ ਡੈਸਕ
09-06-2025