29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਕੋਲੰਬੀਆ ਵਿਚ 6.5 ਤੀਬਰਤਾ ਵਾਲਾ ਭੂਚਾਲ , ਜ਼ਮੀਨ ਵਿਚ ਪਈਆਂ ਤਰੇੜਾਂ

ਬੋਗੋਟਾ ,8 ਜੂਨ - ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿਚ 6.3 ਤੀਬਰਤਾ ਵਾਲਾ ਇਕ ਸ਼ਕਤੀਸ਼ਾਲੀ ਭੂਚਾਲ ਆਇਆ। ਐਕਸ 'ਤੇ ਸਾਂਝੇ ਕੀਤੇ ਗਏ ਵਿਜ਼ੂਅਲ ਇਮਾਰਤਾਂ ਨੂੰ ਹਿੱਲਦੇ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ। ਸ਼ਹਿਰ ਭਰ ਵਿਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ...

ਅਜੀਤ ਡੈਸਕ 08-06-2025

ਬੋਗੋਟਾ ,8 ਜੂਨ - ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿਚ 6.3 ਤੀਬਰਤਾ ਵਾਲਾ ਇਕ ਸ਼ਕਤੀਸ਼ਾਲੀ ਭੂਚਾਲ ਆਇਆ। ਐਕਸ 'ਤੇ ਸਾਂਝੇ ਕੀਤੇ ਗਏ ਵਿਜ਼ੂਅਲ ਇਮਾਰਤਾਂ ਨੂੰ ਹਿੱਲਦੇ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ। ਸ਼ਹਿਰ ਭਰ ਵਿਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂ.ਐਸ.ਜੀ.ਐਸ. ਦੇ ਅਨੁਸਾਰ, ਭੂਚਾਲ ਮੱਧ ਕੋਲੰਬੀਆ ਦੇ ਪੈਰਾਟੇਬੁਏਨੋ ਸ਼ਹਿਰ ਵਿਚ ਆਇਆ, ਜੋ ਕਿ ਬੋਗੋਟਾ ਤੋਂ ਲਗਭਗ 170 ਕਿਲੋਮੀਟਰ (105 ਮੀਲ) ਪੂਰਬ ਵਿਚ ਹੈ।

ਪਿਛਲੀ ਖ਼ਬਰ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸੁਹਾਸ ਸ਼ੈਟੀ ਕਤਲ ਦੀ ਐਨ.ਆਈ.ਏ. ਜਾਂਚ ਦੀ ਮੰਗ ਦੁਹਰਾਈ ਅਗਲੀ ਖ਼ਬਰ ਧੁਨਸੇਰੀ ਪੌਲੀ ਫਿਲਮਜ਼ ਨੇ ਜੰਮੂ-ਕਸ਼ਮੀਰ ਦੇ ਕਠੂਆ ਵਿਚ 1,240 ਕਰੋੜ ਰੁਪਏ ਦੇ ਪਲਾਂਟ ਦਾ ਰੱਖਿਆ ਨੀਂਹ ਪੱਥਰ