30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਪੰਜਾਬ ਦੇ ਨੌਜਵਾਨ ਦੀ ਕੈਨੇਡਾ ਦੇ ਐਡਮਿੰਟਨ 'ਚ ਗੋਲੀਆਂ ਮਾਰ ਕੇ ਹੱਤਿਆ

ਜਗਰਾਉ (ਲੁਧਿਆਣਾ), 8 ਜੂਨ (ਕੁਲਦੀਪ ਸਿੰਘ ਲੋਹਟ) - ਪੱਖੋਵਾਲ ਨੇੜੇ ਪਿੰਡ ਜੰਡ ਦੇ ਨੌਜਵਾਨ ਇੰਦਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਦਾ ਕੈਨੇਡਾ ਦੇ ਐਡਮਿੰਟਨ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇੰਦਰਪਾਲ ਸਿੰਘ...

ਅਜੀਤ ਡੈਸਕ 08-06-2025

ਜਗਰਾਉ (ਲੁਧਿਆਣਾ), 8 ਜੂਨ (ਕੁਲਦੀਪ ਸਿੰਘ ਲੋਹਟ) - ਪੱਖੋਵਾਲ ਨੇੜੇ ਪਿੰਡ ਜੰਡ ਦੇ ਨੌਜਵਾਨ ਇੰਦਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਦਾ ਕੈਨੇਡਾ ਦੇ ਐਡਮਿੰਟਨ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇੰਦਰਪਾਲ ਸਿੰਘ ਦੇ ਚਚੇਰੇ ਭਰਾ ਭਰਪੂਰ ਸਿੰਘ ਨੇ ਦੱਸਿਆ ਕਿ 41 ਸਾਲਾ ਇੰਦਰਪਾਲ ਸਿੰਘ ਦੋ ਸਾਲ ਪਹਿਲਾਂ ਹਾਂਗਕਾਂਗ ਤੋਂ ਕੈਨੇਡਾ ਤਬਦੀਲ ਹੋਇਆ ਸੀ ਤੇ ਆਪਣੇ ਪਰਿਵਾਰ ਸਮੇਤ ਐਡਮੈਟਿੰਨ ਵਿਖੇ ਰਹਿ ਰਿਹਾ ਸੀ।ਇੰਦਰਪਾਲ ਦੀ ਮੌਤ ਨੂੰ ਲੈ ਕੇ ਪਿੰਡ ਵਿਚ ਸੋਗ ਦੀ ਲਹਿਰ ਹੈ। 

ਪਿਛਲੀ ਖ਼ਬਰ ਮਾਨ ਸਰਕਾਰ ਨੇ ਪੰਜਾਬ ਦੇ ਆਰਥਿਕ ਸਾਧਨਾਂ ਨੂੰ ਦਿੱਲੀ ਅੱਗੇ ਰੱਖਿਆ ਗਹਿਣੇ - ਧਰਮਵੀਰ ਗਾਂਧੀ ਅਗਲੀ ਖ਼ਬਰ ਦਿੱਲੀ 'ਚ ਪੂਰਵਾਂਚਲ, ਯੂਪੀ-ਬਿਹਾਰ ਦੇ ਸਾਡੇ ਭਰਾ ਅਤੇ ਭੈਣਾਂ ਤਬਾਹ ਹੋ ਰਹੇ ਹਨ - ਸੰਜੇ ਸਿੰਘ