31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਕੋਲੰਬੀਆ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਿਗੁਏਲ ਉਰੀਬੇ ਨੂੰ ਮਾਰੀ ਗਈ ਗੋਲੀ

ਬੋਗੋਟਾ (ਕੋਲੰਬੀਆ), 8 ਜੂਨ - ਕੋਲੰਬੀਆ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਿਗੁਏਲ ਉਰੀਬੇ ਨੂੰ ਬੋਗੋਟਾ ਵਿਚ ਗੋਲੀ ਮਾਰ ਦਿੱਤੀ ਗਈ। ਮਿਗੁਏਲ ਉਰੀਬੇ ਨੂੰ ਗੋਲੀ ਉਸ ਸਮੇਂ ਵੱਜੀ ਜਦੋਂ ਉਹ ਚੋਣ ਰੈਲੀ ਨੂੰ ਸੰਬੋਧਨ...

ਅਜੀਤ ਡੈਸਕ 08-06-2025

 ਬੋਗੋਟਾ (ਕੋਲੰਬੀਆ), 8 ਜੂਨ - ਕੋਲੰਬੀਆ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਿਗੁਏਲ ਉਰੀਬੇ ਨੂੰ ਬੋਗੋਟਾ ਵਿਚ ਗੋਲੀ ਮਾਰ ਦਿੱਤੀ ਗਈ। ਮਿਗੁਏਲ ਉਰੀਬੇ ਨੂੰ ਗੋਲੀ ਉਸ ਸਮੇਂ ਵੱਜੀ ਜਦੋਂ ਉਹ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਤੇ ਹਾਲਤ ਨਾਜ਼ੁਕ ਬਣੀ ਹੈ।

ਪਿਛਲੀ ਖ਼ਬਰ ਸਿੱਕਮ : ਫਸੇ ਲੋਕਾਂ ਦੀ ਤੁਰੰਤ ਹਵਾਈ ਨਿਕਾਸੀ ਲਈ ਇਕ ਵਿਸ਼ੇਸ਼ ਹੈਲੀਕਾਪਟਰ ਉਡਾਣ ਦਾ ਪ੍ਰਬੰਧ ਅਗਲੀ ਖ਼ਬਰ ਸੰਘੀ ਸਰਕਾਰ ਕੈਲੀਫੋਰਨੀਆ ਨੈਸ਼ਨਲ ਗਾਰਡ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਅੱਗੇ ਵਧ ਰਹੀ ਹੈ - ਕੈਲੀਫੋਰਨੀਆ ਗਵਰਨਰ