01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2025

ਨਸ਼ੇ ਵਿਚ ਧੁੱਤ ਟਰੱਕ ਚਾਲਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ

ਪਾਤੜਾਂ, 7 ਜੂਨ (ਜਗਦੀਸ਼ ਸਿੰਘ ਕੰਬੋਜ) - ਜਾਖਲ ਰੋਡ 'ਤੇ ਪਾਤੜਾਂ ਕਮਿਊਨਿਟੀ ਹੈਲਥ ਸੈਂਟਰ ਦੇ ਬਾਹਰ ਦੇਰ ਸ਼ਾਮ ਨਸ਼ੇ ਵਿਚ ਧੁੱਤ ਇਕ ਟਰੱਕ ਚਾਲਕ ਨੇ ਇਕ ਸੜਕ ਕਿਨਾਰੇ ਖੜੀ ਕਾਰ ਵਿਚ ਟੱਕਰ ਮਾਰ ਕੇ ਉਸ ਕਾਫੀ...

ਅਜੀਤ ਡੈਸਕ 07-06-2025

 ਪਾਤੜਾਂ, 7 ਜੂਨ (ਜਗਦੀਸ਼ ਸਿੰਘ ਕੰਬੋਜ) - ਜਾਖਲ ਰੋਡ 'ਤੇ ਪਾਤੜਾਂ ਕਮਿਊਨਿਟੀ ਹੈਲਥ ਸੈਂਟਰ ਦੇ ਬਾਹਰ ਦੇਰ ਸ਼ਾਮ ਨਸ਼ੇ ਵਿਚ ਧੁੱਤ ਇਕ ਟਰੱਕ ਚਾਲਕ ਨੇ ਇਕ ਸੜਕ ਕਿਨਾਰੇ ਖੜੀ ਕਾਰ ਵਿਚ ਟੱਕਰ ਮਾਰ ਕੇ ਉਸ ਕਾਫੀ ਦੁਰ ਤੱਕ ਘੜੀਸਦਾ ਹੋਇਆ ਲੈ ਗਿਆ ਉੱਥੇ ਹੀ ਇਕ ਸਾਇਕਲ ਚਾਲਕ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਕਾਰ ਸਵਾਰ ਪੱਤਰਕਾਰ ਉਸ ਦੀ ਪਤਨੀ ਲੜਕੀ ਅਤੇ ਰੇਹੜੀ ਵਾਲਾ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਜਦੋਂ ਕਿ ਟਰੱਕ ਚਾਲਕ ਨੂੰ ਟਰੱਕ ਸਮੇਤ ਕਾਬੂ ਕਰਕੇ ਸ਼ਹਿਰ ਵਾਸੀਆਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਪਿਛਲੀ ਖ਼ਬਰ ਸਰਬ ਪਾਰਟੀ ਵਫ਼ਦ ਵਲੋਂ ਅਮਰੀਕੀ ਉਪ ਵਿਦੇਸ਼ ਮੰਤਰੀ ਨਾਲ ਮੁਲਾਕਾਤ ਅਗਲੀ ਖ਼ਬਰ ਦਿੱਲੀ ਪੁਲਿਸ ਵਲੋਂ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਬੰਗਲਾਦੇਸ਼ੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਸ਼ੁਰੂ