01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2025

ਮਹਾਰਾਸ਼ਟਰ ਚੋਣਾਂ 'ਤੇ ਬੇਬੁਨਿਆਦ ਸ਼ੰਕਿਆਂ ਦੇ ਜਵਾਬ ਮੰਗਣ ਲਈ ਮੀਡੀਆ ਕੋਲ ਜਾ ਰਹੇ ਹਨ ਰਾਹੁਲ ਗਾਂਧੀ - ਸੂਤਰ ਚੋਣ ਕਮਿਸ਼ਨ

ਨਵੀਂ ਦਿੱਲੀ, 7 ਜੂਨ - ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਚੋਣ ਪੈਨਲ ਨੂੰ ਲਿਖਣ ਦੀ ਬਜਾਏ, ਰਾਹੁਲ ਗਾਂਧੀ ਮਹਾਰਾਸ਼ਟਰ ਚੋਣਾਂ 'ਤੇ "ਬੇਬੁਨਿਆਦ ਸ਼ੰਕਿਆਂ" ਦੇ ਜਵਾਬ ਮੰਗਣ ਲਈ ਮੀਡੀਆ ਕੋਲ ਜਾ...

ਅਜੀਤ ਡੈਸਕ 07-06-2025

 ਨਵੀਂ ਦਿੱਲੀ, 7 ਜੂਨ - ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਚੋਣ ਪੈਨਲ ਨੂੰ ਲਿਖਣ ਦੀ ਬਜਾਏ, ਰਾਹੁਲ ਗਾਂਧੀ ਮਹਾਰਾਸ਼ਟਰ ਚੋਣਾਂ 'ਤੇ "ਬੇਬੁਨਿਆਦ ਸ਼ੰਕਿਆਂ" ਦੇ ਜਵਾਬ ਮੰਗਣ ਲਈ ਮੀਡੀਆ ਕੋਲ ਜਾ ਰਹੇ ਹਨ।

ਪਿਛਲੀ ਖ਼ਬਰ ਅਮਰੀਕਾ ਦੀ ਕੋਕੋ ਗੌਫ ਨੇ ਜਿੱਤਿਆ ਫ੍ਰੈਂਚ ਓਪਨ 2025 ਅਗਲੀ ਖ਼ਬਰ ਐਨਸੀਬੀ ਦਿੱਲੀ ਜ਼ੋਨਲ ਯੂਨਿਟ ਵਲੋਂ ਗੈਰ-ਮੈਡੀਕਲ ਵਰਤੋਂ ਲਈ ਵੱਡਾ ਨੈੱਟਵਰਕ ਨਸ਼ਟ