03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2025

ਫ਼ਿਰੋਜ਼ਪੁਰ ਗੋਲੀਕਾਂਡ ਮਾਮਲਾ: ਪੁਲਿਸ ਨੇ ਤਿੰਨ ਬਦਮਾਸ਼ਾਂ ਦਾ ਕੀਤਾ ਐਨਕਾਊਂਟਰ

ਫਿਰੋਜ਼ਪੁਰ, 7 ਮਈ- ਗੋਲੀ ਕਾਂਡ ਮਾਮਲੇ ’ਚ ਫਿਰੋਜ਼ਪੁਰ ਪੁਲਿਸ ਐਨਕਾਊਂਟਰ ਇੰਟੈਲੀਜੈਂਸ ਅਤੇ ਫਿਰੋਜ਼ਪੁਰ ਵਿੰਗ ਨੇ ਸਾਂਝਾ ਅਭਿਆਨ ਕਰਕੇ ਰਤਾ ਖੇੜਾ ਨਹਿਰਾਂ ਦੇ ਕੋਲ ਨਾਕਾ ਲਗਾਇਆ....

ਅਜੀਤ ਡੈਸਕ 07-06-2025

ਫਿਰੋਜ਼ਪੁਰ, 7 ਮਈ- ਗੋਲੀ ਕਾਂਡ ਮਾਮਲੇ ’ਚ ਫਿਰੋਜ਼ਪੁਰ ਪੁਲਿਸ ਐਨਕਾਊਂਟਰ ਇੰਟੈਲੀਜੈਂਸ ਅਤੇ ਫਿਰੋਜ਼ਪੁਰ ਵਿੰਗ ਨੇ ਸਾਂਝਾ ਅਭਿਆਨ ਕਰਕੇ ਰਤਾ ਖੇੜਾ ਨਹਿਰਾਂ ਦੇ ਕੋਲ ਨਾਕਾ ਲਗਾਇਆ ਹੋਇਆ ਸੀ ਜਿਥੇ ਫਿਰੋਜ਼ਪੁਰ ਗੋਲੀ ਕਾਂਡ ’ਚ ਲੋੜੀਂਦੇ ਤਿੰਨ ਬਦਮਾਸ਼ ਸੋਨੂੰ, ਗੁਰਜਿੰਦਰ ਸਿੰਘ ਘੋੜਾ, ਅਮਰਜੀਤ ਨੂੰ ਪੁਲਿਸ ਨੇ ਰੁਕਣ ਲਈ ਕਿਹਾ ਪਰ ਉਨ੍ਹਾਂ ਵਲੋਂ ਪੁਲਿਸ ’ਤੇ ਫ਼ਾਇਰਿੰਗ ਕਰ ਦਿੱਤੀ ਗਈ, ਜਿਸ ਵਿਚ ਫ਼ਿਰੋਜ਼ਪੁਰ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਕਤ ਤਿੰਨ ਬਦਮਾਸ਼ਾਂ ਦਾ ਥਾਣਾ ਘੱਲ ਖੁਰਦ ਨਜ਼ਦੀਕ ਰੱਤਾ ਖੇੜਾ ਨਹਿਰ ਕੋਲ ਰਾਤ ਸਮੇਂ ਐਨਕਾਉਂਟਰ ਕੀਤਾ ਗਿਆ।

 

ਪਿਛਲੀ ਖ਼ਬਰ 70 ਸਾਲਾ ਵਿਅਕਤੀ ਵਲੋਂ ਬੱਚੀ ਨਾਲ ਗਲਤ ਹਰਕਤਾਂ, ਮਾਮਲਾ ਦਰਜ ਅਗਲੀ ਖ਼ਬਰ 2026 ’ਚ ਹੋਣਗੀਆਂ ਬੰਗਲਾਦੇਸ਼ ਦੀਆਂ ਆਮ ਚੋਣਾਂ