07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਜੇ.ਈ.ਈ. ਐਡਵਾਂਸਡ 'ਚ ਬੱਚਿਆਂ ਦੀ ਸਫਲਤਾ 'ਤੇ ਹਰਜੋਤ ਸਿੰਘ ਬੈਂਸ ਵਲੋਂ ਸੰਬੋਧਨ

ਚੰਡੀਗੜ੍ਹ, 5 ਜੂਨ-ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਆਈ.ਆਈ.ਟੀ. ਲਈ ਚੁਣੇ ਗਏ ਬੱਚਿਆਂ...

ਅਜੀਤ ਡੈਸਕ 05-06-2025

ਚੰਡੀਗੜ੍ਹ, 5 ਜੂਨ-ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਆਈ.ਆਈ.ਟੀ. ਲਈ ਚੁਣੇ ਗਏ ਬੱਚਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ 44 ਬੱਚਿਆਂ ਨੂੰ ਬੁਲਾਇਆ ਹੈ ਜਿਨ੍ਹਾਂ ਨੇ ਜੇ.ਈ. ਐਡਵਾਂਸਡ ਵਿਚ ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ ਦੇਸ਼ ਵਿਚ ਇਕ ਬਹੁਤ ਹੀ ਔਖੀ ਪ੍ਰੀਖਿਆ ਹੈ, ਜਿਸ ਵਿਚ ਸਿੱਖਿਆ ਵਿਭਾਗ ਨਾਲ ਜੁੜੇ ਲੋਕਾਂ ਨੇ ਹਿੱਸਾ ਲਿਆ।
 

ਪਿਛਲੀ ਖ਼ਬਰ ਪਿੰਡ ਗਹਿਲਾ ਤੇ ਘੁਮੰਡ ਸਿੰਘ ਵਾਲਾ ਦੇ 1052 ਏਕੜ ਰਕਬੇ ਨੂੰ ਸਿੰਚਾਈ ਲਈ ਮਿਲੇਗਾ ਨਹਿਰੀ ਪਾਣੀ - ਵਿਧਾਇਕਾ ਭਰਾਜ ਅਗਲੀ ਖ਼ਬਰ ਜਥੇਦਾਰ ਗੜਗੱਜ ਨੇ ਕੀਤੀ ਮਾਤਾ ਗੁਰਜੀਤ ਕੌਰ ਨਾਲ ਮੁਲਾਕਾਤ