08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਭਾਰੀ ਜ਼ਮੀਨ ਖਿਸਕਣ ਕਾਰਨ ਸਿੱਕਮ ਦੇ ਕਈ ਇਲਾਕੇ ਬਾਹਰੀ ਸੰਪਰਕ ਤੋਂ ਟੁੱਟੇ

ਗੰਗਟੋਕ, 4 ਜੂਨ - ਸਿਕਮ ਅਤੇ ਹੋਰ ਉੱਤਰ-ਪੂਰਬੀ ਰਾਜਾਂ ਵਿਚ ਭਾਰੀ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਆਮ ਜਨਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ। ਹੜ੍ਹ ਦਾ ਪਾਣੀ ਘਰਾਂ ਵਿਚ ਦਾਖ਼ਲ ਹੋਣ ਕਾਰਨ ...

ਅਜੀਤ ਡੈਸਕ 04-06-2025

ਗੰਗਟੋਕ, 4 ਜੂਨ - ਸਿਕਮ ਅਤੇ ਹੋਰ ਉੱਤਰ-ਪੂਰਬੀ ਰਾਜਾਂ ਵਿਚ ਭਾਰੀ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਆਮ ਜਨਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ। ਹੜ੍ਹ ਦਾ ਪਾਣੀ ਘਰਾਂ ਵਿਚ ਦਾਖ਼ਲ ਹੋਣ ਕਾਰਨ ਸੈਂਕੜੇ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਫੌਜ ਨੇ ਹੁਣ ਤੱਕ ਲਗਭਗ 3 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ।  ਇਸ ਦੇ ਨਾਲ ਹੀ ਸਿੱਕਮ ਵਿਚ ਭਾਰੀ ਜ਼ਮੀਨ ਖਿਸਕਣ ਤੋਂ ਬਾਅਦ, ਭਾਰਤੀ ਫੌਜ ਖਰਾਬ ਮੌਸਮ ਅਤੇ ਖ਼ਤਰਨਾਕ ਭੂਗੋਲਿਕ ਸਥਿਤੀਆਂ ਦੇ ਵਿਚਕਾਰ ਇੱਥੇ ਵੀ ਬਚਾਅ ਅਤੇ ਰਾਹਤ ਕਾਰਜਾਂ ਵਿਚ ਲਗਾਤਾਰ ਲੱਗੀ ਹੋਈ ਹੈ।

ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਏਅਰ ਇੰਡੀਆ 1 ਅਕਤੂਬਰ ਤੋਂ ਦਿੱਲੀ-ਮਨੀਲਾ ਵਿਚਕਾਰ ਚਲਾਏਗੀ ਸਿੱਧੀਆਂ ਉਡਾਣਾਂ