12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਆਈ.ਪੀ.ਐਲ. 2025 ਫਾਈਨਲ : ਪੰਜਾਬ 1 ਓਵਰ ਤੋਂ ਬਾਅਦ 13/0

ਅਹਿਮਦਾਬਾਦ, 3 ਜੂਨ-ਆਈ.ਪੀ.ਐਲ. 2025 ਫਾਈਨਲ ਵਿਚ ਪੰਜਾਬ ਕਿੰਗਜ਼ ਦਾ ਸਕੋਰ 1 ਓਵਰ ਤੋਂ ਬਾਅਦ...

ਅਜੀਤ ਡੈਸਕ 03-06-2025

ਅਹਿਮਦਾਬਾਦ, 3 ਜੂਨ-ਆਈ.ਪੀ.ਐਲ. 2025 ਫਾਈਨਲ ਵਿਚ ਪੰਜਾਬ ਕਿੰਗਜ਼ ਦਾ ਸਕੋਰ 1 ਓਵਰ ਤੋਂ ਬਾਅਦ 13 ਦੌੜਾਂ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਉਤੇ ਹੈ। ਬੈਂਗਲੁਰੂ ਨੇ ਪੰਜਾਬ ਨੂੰ 191 ਦੌੜਾਂ ਦਾ ਟੀਚਾ ਦਿੱਤਾ ਹੈ।

 

ਪਿਛਲੀ ਖ਼ਬਰ IPL 2025 ਦੇ ਫ਼ਾਈਨਲ ਮੈਚ ਨੂੰ ਵੇਖਣ UK ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੀ ਪਹੁੰਚੇ ਅਗਲੀ ਖ਼ਬਰ RCB ਨੇ ਦਿੱਤਾ ਪੰਜਾਬ ਕਿੰਗਜ਼ ਨੂੰ 191 ਦੌੜਾਂ ਦਾ ਟੀਚਾ