14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਭੁਲੱਥ ਪੁਲਿਸ ਵਲੋਂ ਨਾਜਾਇਜ਼ ਪਿਸਤੌਲ ਸਮੇਤ ਵਿਅਕਤੀ ਕਾਬੂ

ਭੁਲੱਥ, 2 ਜੂਨ (ਮੇਹਰ ਚੰਦ ਸਿੱਧੂ)-ਐਸ. ਐਸ. ਪੀ. ਗੌਰਵ ਤੂਰਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ...

ਅਜੀਤ ਡੈਸਕ 02-06-2025

ਭੁਲੱਥ, 2 ਜੂਨ (ਮੇਹਰ ਚੰਦ ਸਿੱਧੂ)-ਐਸ. ਐਸ. ਪੀ. ਗੌਰਵ ਤੂਰਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪ੍ਰਭਜੋਤ ਸਿੰਘ ਵਿਰਕ, ਪੁਲਿਸ ਕਪਤਾਨ ਤਫਤੀਸ਼ ਕਪੂਰ ਦੀ ਨਿਗਰਾਨੀ ਹੇਠ ਕਰਨੈਲ ਸਿੰਘ, ਪੁਲਿਸ ਕਪਤਾਨ ਸਬ -ਡਵੀਜ਼ਨ ਭੁਲੱਥ ਦੀ ਅਗਵਾਈ ਵਿਚ ਦੋਸ਼ੀ ਦਲਬੀਰ ਕੁਮਾਰ ਉਰਫ ਗੋਪੀ ਆਲਮਪੁਰੀਆ ਪੁੱਤਰ ਸੁਖਵਿੰਦਰ ਸਿੰਘ ਵਾਸੀ ਆਲਮਪੁਰ ਬੱਕਾ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਨਾਜਾਇਜ਼ ਪਿਸਤੌਲ ਸਮੇਤ ਪਿੰਡ ਬੋਪਰਾਏ ਕੋਲੋਂ ਕਾਬੂ ਕੀਤਾ ਤੇ ਮਾਮਲਾ ਦਰਜ ਕੀਤਾ।  

ਪਿਛਲੀ ਖ਼ਬਰ ਪਿਊਸ਼ ਗੋਇਲ ਨੇ ਨਾਈਜੀਰੀਆ ਦੇ ਵਪਾਰ ਮੰਤਰੀ ਨਾਲ ਵਪਾਰਕ ਸੰਬੰਧਾਂ 'ਤੇ ਕੀਤੀ ​​ਮੁਲਾਕਾਤ ਅਗਲੀ ਖ਼ਬਰ ਕੱਲ੍ਹ ਦੇ ਫਾਈਨਲ 'ਚ ਪੰਜਾਬ ਦੀ ਟੀਮ ਪਵੇਗੀ ਭਾਰੀ - ਯੋਗਰਾਜ ਸਿੰਘ