14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਕੱਲ੍ਹ ਦੇ ਫਾਈਨਲ 'ਚ ਪੰਜਾਬ ਦੀ ਟੀਮ ਪਵੇਗੀ ਭਾਰੀ - ਯੋਗਰਾਜ ਸਿੰਘ

ਸ਼ਿਮਲਾ (ਹਿਮਾਚਲ ਪ੍ਰਦੇਸ਼), 2 ਮਈ-ਆਈ.ਪੀ.ਐਲ. 2025 ਦੇ ਫਾਈਨਲ 'ਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਕਿਹਾ ਕਿ ਅਹਿਮਦਾਬਾਦ...

ਅਜੀਤ ਡੈਸਕ 02-06-2025

ਸ਼ਿਮਲਾ (ਹਿਮਾਚਲ ਪ੍ਰਦੇਸ਼), 2 ਮਈ-ਆਈ.ਪੀ.ਐਲ. 2025 ਦੇ ਫਾਈਨਲ 'ਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਕਿਹਾ ਕਿ ਅਹਿਮਦਾਬਾਦ ਦਾ ਸਟੇਡੀਅਮ ਦੁਨੀਆ ਦਾ ਸਭ ਤੋਂ ਵਧੀਆ ਸਟੇਡੀਅਮ ਹੈ। ਆਈ.ਪੀ.ਐਲ. ਦੇ ਸਾਰੇ ਖਿਡਾਰੀ ਵਿਸ਼ਵ ਪੱਧਰੀ ਹਨ ਪਰ ਕੁਝ ਖਿਡਾਰੀ ਹੀ ਅਜਿਹੇ ਹਨ ਜੋ ਮਾਇਨੇ ਰੱਖਦੇ ਹਨ। ਮੈਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਇਸ ਵਾਰ ਪੰਜਾਬ ਦੀ ਟੀਮ ਮੈਚ ਜਿੱਤੇਗੀ।
 

ਪਿਛਲੀ ਖ਼ਬਰ ਭੁਲੱਥ ਪੁਲਿਸ ਵਲੋਂ ਨਾਜਾਇਜ਼ ਪਿਸਤੌਲ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਫ਼ਾਜ਼ਿਲਕਾ 'ਚ ਏ.ਐਸ.ਆਈ. ਨਾਲ ਹੱਥੋਪਾਈ ਕਰਨ 'ਤੇ 8 ਖਿਲਾਫ ਮਾਮਲਾ ਦਰਜ