14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ

ਬੀਣੇਵਾਲ (ਹੁਸ਼ਿਆਰਪੁਰ), 2 ਜੂਨ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਨੈਣਵਾਂ ਦੇ 9 ਦਿਨ ਪਹਿਲਾਂ 25 ਮਈ ਨੂੰ ਭੇਤਭਰੀ ਹਾਲਤ ਵਿਚ...

ਅਜੀਤ ਡੈਸਕ 02-06-2025

ਬੀਣੇਵਾਲ (ਹੁਸ਼ਿਆਰਪੁਰ), 2 ਜੂਨ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਨੈਣਵਾਂ ਦੇ 9 ਦਿਨ ਪਹਿਲਾਂ 25 ਮਈ ਨੂੰ ਭੇਤਭਰੀ ਹਾਲਤ ਵਿਚ ਲਾਪਤਾ ਹੋਏ ਨੌਜਵਾਨ ਭੁਪਿੰਦਰ ਸਿੰਘ (20) ਪੁੱਤਰ ਜਗਜੀਵਨ ਰਾਮ ਦੀ ਲਾਸ਼ ਗਲੀ ਸੜੀ ਹਾਲਤ ਵਿਚ ਸਤਲੁਜ ਦਰਿਆ ਵਿਚ ਪਿੰਡ ਟਿੱਬਾ ਨੰਗਲ ਨੇੜੇ ਮਿਲੀ ਹੈ। ਮ੍ਰਿਤਕ ਦੇ ਵਾਰਿਸਾਂ ਨੇ ਦੋਸ਼ ਲਗਾਇਆ ਹੈ ਕਿ ਭੁਪਿੰਦਰ ਸਿੰਘ ਦਾ ਕਤਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦਾ ਮੋਟਰਸਾਈਕਲ ਨੰਗਲ ਨੇੜੇ ਭਾਖੜਾ ਨਹਿਰ ਕੰਢੇ 26 ਮਈ ਨੂੰ ਲਾਵਾਰਸ ਹਾਲਤ ਵਿਚ ਮਿਲਿਆ ਸੀ। ਪਿੰਡ ਨੈਣਵਾਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ। 

ਪਿਛਲੀ ਖ਼ਬਰ ਕਰਾਊਨ ਵਾਪਿਸ ਕਰਨ ਵਾਲੀ ਰੇਚਲ ਗੁਪਤਾ ਨੇ ਲਗਾਏ ਵੱਡੇ ਦੋਸ਼ ਅਗਲੀ ਖ਼ਬਰ ਸੰਗਤਾਂ ਦੇ ਦਰਸ਼ਨਾਂ ਲਈ ਹਵਾਈ ਅੱਡਾ ਰਾਜਾਸਾਂਸੀ ਅੰਦਰ ਸਥਿਤ ਗੁਰਦੁਆਰਾ ਸਾਹਿਬ ਕੱਲ੍ਹ ਤੋਂ ਖੁੱਲ੍ਹੇਗਾ