15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਆਸਟ੍ਰੇਲੀਆਈ ਕ੍ਰਿਕਟਰ ਗਲੇਨ ਮੈਕਸਵੈੱਲ ਨੇ ਇਕ ਦਿਨਾਂ ਕ੍ਰਿਕਟ ਤੋਂ ਲਿਆ ਸੰਨਿਆਸ

ਆਸਟ੍ਰੇਲੀਆ, 2 ਜੂਨ- ਆਸਟ੍ਰੇਲੀਆ ਦੇ ਸਟਾਰ ਆਲ-ਰਾਊਂਡਰ ਗਲੇਨ ਮੈਕਸਵੈੱਲ ਨੇ ਇਕ ਦਿਨਾਂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ, ਹਾਲਾਂਕਿ ਉਹ ਟੀ-20 ਵਿਚ ਖੇਡਣਾ...

ਅਜੀਤ ਡੈਸਕ 02-06-2025

ਆਸਟ੍ਰੇਲੀਆ, 2 ਜੂਨ- ਆਸਟ੍ਰੇਲੀਆ ਦੇ ਸਟਾਰ ਆਲ-ਰਾਊਂਡਰ ਗਲੇਨ ਮੈਕਸਵੈੱਲ ਨੇ ਇਕ ਦਿਨਾਂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ, ਹਾਲਾਂਕਿ ਉਹ ਟੀ-20 ਵਿਚ ਖੇਡਣਾ ਜਾਰੀ ਰੱਖਣਗੇ। ਦੱਸ ਦੇਈਏ ਕਿ ਉਹ ਆਖਰੀ ਵਾਰ ਆਸਟ੍ਰੇਲੀਆ ਲਈ ਚੈਂਪੀਅਨਜ਼ ਟਰਾਫੀ 2025 ਵਿਚ ਖੇਡੇ ਸਨ। ਉਹ ਆਈ.ਪੀ.ਐਲ. 2025 ਵਿਚ ਵੀ ਨਜ਼ਰ ਆਏ ਸਨ ਪਰ ਸੱਟ ਕਾਰਨ ਬਾਹਰ ਹੋ ਗਏ ਸਨ।

ਪਿਛਲੀ ਖ਼ਬਰ ਦਮਦਮੀ ਟਕਸਾਲ ਦਾ ਦਾਅਵਾ : ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਜਥੇਦਾਰ ਗੜਗੱਜ ਤੋਂ ਨਹੀਂ ਲੈ... ਅਗਲੀ ਖ਼ਬਰ ਵਿਕਰਮਜੀਤ ਚੌਧਰੀ ਦੀ ਕਾਂਗਰਸ ’ਚ ਹੋਵੇਗੀ ਵਾਪਸੀ- ਸੂਤਰ