15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਐਲਾਨਿਆ ਗਿਆ ਜੇ.ਈ.ਈ. ਐਡਵਾਂਸਡ 2025 ਦਾ ਨਤੀਜਾ

ਨਵੀਂ ਦਿੱਲੀ, 2 ਜੂਨ- ਜੇ.ਈ.ਈ. ਐਡਵਾਂਸਡ 2025 ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਇਸ ਸਾਲ ਕੋਟਾ ਦੇ ਰਜਿਤ ਗੁਪਤਾ ਨੇ ਆਲ ਇੰਡੀਆ ਪਹਿਲਾ ਰੈਂਕ ਹਾਸਲ ਕੀਤਾ...

ਅਜੀਤ ਡੈਸਕ 02-06-2025

ਨਵੀਂ ਦਿੱਲੀ, 2 ਜੂਨ- ਜੇ.ਈ.ਈ. ਐਡਵਾਂਸਡ 2025 ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਇਸ ਸਾਲ ਕੋਟਾ ਦੇ ਰਜਿਤ ਗੁਪਤਾ ਨੇ ਆਲ ਇੰਡੀਆ ਪਹਿਲਾ ਰੈਂਕ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਸਕਸ਼ਮ ਜਿੰਦਲ ਦੂਜੇ ਸਥਾਨ ’ਤੇ ਰਹੇ ਹਨ। ਇਸ ਮੌਕੇ ਰਜਿਤ ਗੁਪਤਾ ਨੇ ਕਿਹਾ ਕਿ ਇਹ ਬਹੁਤ ਵਧੀਆ ਸੀ। ਸਾਡੇ ਕੋਚਿੰਗ ਇੰਸਟੀਚਿਊਟ ਅਤੇ ਮੇਰੇ ਮਾਪਿਆਂ ਨੇ ਮੇਰੀ ਬਹੁਤ ਮਦਦ ਕੀਤੀ। ਮੈਂ ਆਪਣਾ ਸਭ ਤੋਂ ਵਧੀਆ ਦੇਣ ਦੀ ਕੋਸ਼ਿਸ਼ ਕੀਤੀ।

ਪਿਛਲੀ ਖ਼ਬਰ ਰਾਜੀਵ ਸ਼ੁਕਲਾ ਹੋਣਗੇ ਕਾਰਜਕਾਰੀ ਬੀ.ਸੀ.ਸੀ.ਆਈ. ਪ੍ਰਧਾਨ - ਸੂਤਰ ਅਗਲੀ ਖ਼ਬਰ ਜੀਵਨ ਗੁਪਤਾ ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਆਪਣੇ ਜੱਦੀ ਸ਼ਹਿਰ ਪਹੁੰਚ ਕੇ ਸ਼ਹੀਦਾਂ ਨੂੰ ਕੀਤਾ ਸਿਜਦਾ