15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨਾਗਾਲੈਂਡ ਦੇ ਸਾਰੇ 7 ਐਨਸੀਪੀ ਵਿਧਾਇਕ ਐਨਡੀਪੀਪੀ ਵਿਚ ਸ਼ਾਮਿਲ, ਮੁੱਖ ਮੰਤਰੀ ਰਿਓ ਨੂੰ ਵਿਧਾਨ ਸਭਾ ਵਿਚ ਪੂਰਨ ਬਹੁਮਤ

ਕੋਹਿਮਾ (ਨਾਗਾਲੈਂਡ), 1 ਜੂਨ - ਨਾਗਾਲੈਂਡ ਵਿਖੇ 2023 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਾਜ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਐਨਸੀਪੀ ਦੇ ਸਾਰੇ ਸੱਤ ਵਿਧਾਇਕ ਐਨਡੀਪੀਪੀ ਵਿਚ ਸ਼ਾਮਿਲ ਹੋ ਗਏ...

ਅਜੀਤ ਡੈਸਕ 01-06-2025

 ਕੋਹਿਮਾ (ਨਾਗਾਲੈਂਡ), 1 ਜੂਨ - ਨਾਗਾਲੈਂਡ ਵਿਖੇ 2023 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਾਜ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਐਨਸੀਪੀ ਦੇ ਸਾਰੇ ਸੱਤ ਵਿਧਾਇਕ ਐਨਡੀਪੀਪੀ ਵਿਚ ਸ਼ਾਮਿਲ ਹੋ ਗਏ ਹਨ। ਰਾਜ ਦੀ ਨੀਫਿਯੂ ਰੀਓ ਸਰਕਾਰ ਨੂੰ ਹੁਣ ਵਿਧਾਨ ਸਭਾ ਵਿਚ ਪੂਰਨ ਬਹੁਮਤ ਮਿਲ ਗਿਆ ਹੈ। । ਐਨਡੀਪੀਪੀ ਵਿਧਾਇਕਾਂ ਦੀ ਗਿਣਤੀ 25 ਤੋਂ ਵੱਧ ਕੇ 32 ਹੋ ਗਈ ਹੈ। ਨਾਗਾਲੈਂਡ ਵਿਧਾਨ ਸਭਾ ਵਿਚ ਕੁੱਲ 60 ਸੀਟਾਂ ਹਨ।

ਪਿਛਲੀ ਖ਼ਬਰ ਉੱਤਰ-ਪੂਰਬੀ ਰਾਜਾਂ ਵਿਚ ਵਿਚ ਭਾਰੀ ਮੀਂਹ ਕਾਰਨ ਹੜ੍ਹ, ਪਿਛਲੇ 24 ਘੰਟਿਆਂ ਦੌਰਾਨ 32 ਮੌਤਾਂ ਅਗਲੀ ਖ਼ਬਰ ਅਸਾਮ : ਬ੍ਰਹਮਪੁੱਤਰ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਨੀਵੇਂ ਖੇਤਰ ਡੁੱਬੇ