ਰਾਜਸਥਾਨ ਤੋਂ ਬਚਾਇਆ ਘੜਿਆਲ ਛੱਤਬੀੜ ਚਿੜੀਆਘਰ ਲਿਆਂਦਾ
ਜ਼ੀਰਕਪੁਰ, (ਮੁਹਾਲੀ) 30 ਜੁਲਾਈ (ਹੈਪੀ ਪੰਡਵਾਲਾ)- ਪੰਜਾਬ ਅਤੇ ਰਾਜਸਥਾਨ ਦੇ ਜੰਗਲਾਤ ਵਿਭਾਗਾਂ ਦੀਆਂ ਟੀਮਾਂ ਵਲੋਂ ਪੰਜ ਮਹੀਨਿਆਂ ਬਾਅਦ ਰਾਜਸਥਾਨ ਦੇ ਜੈਸਲਮੇਰ ਤੋਂ 12 ਫੁੱਟ ਤੋਂ ਵੱਧ ਲੰਬੇ ਘੜਿਆਲ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਘੜਿਆਲ ਨੂੰ ਸਿਹਤ ਜਾਂਚ ਛੱਤਬੀੜ ਚਿੜੀਆਘਰ ਲਿਆਂਦਾ ਗਿਆ ਹੈ, ਜਿੱਥੋਂ ਇਸਨੂੰ ਬਿਆਸ ਦਰਿਆ 'ਚ ਛੱਡਿਆ ਜਾਵੇਗਾ।
;
;
;
;
;
;
;
;