JALANDHAR WEATHER

ਐਸ. ਐਚ. ਓ. ਜ਼ੀਰਕਪੁਰ ਸਤਿੰਦਰ ਸਿੰਘ ਨੂੰ ਬਦਲ ਕੇ ਢਕੌਲੀ ਥਾਣੇ ਭੇਜਿਆ

ਜ਼ੀਰਕਪੁਰ, 29 ਜੁਲਾਈ (ਮਨਿੰਦਰ ਸਿੰਘ)- ਐਸ. ਐਚ. ਓ. ਜ਼ੀਰਕਪੁਰ ਇੰਸਪੈਕਟਰ ਸਤਿੰਦਰ ਸਿੰਘ ਦਾ ਅੱਜ ਢਕੌਲੀ ਥਾਣੇ ਵਿਚ ਤਬਾਦਲਾ ਕਰ ਦਿੱਤਾ ਗਿਆ। ਇੰਸਪੈਕਟਰ ਸਤਿੰਦਰ ਸਿੰਘ ਪਿਛਲੇ ਕਰੀਬ ਇਕ ਸਾਲ ਤੋਂ ਜ਼ੀਰਕਪੁਰ ਥਾਣੇ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦੀ ਥਾਂ 'ਤੇ ਇੰਸਪੈਕਟਰ ਜਸਬੀਰ ਸਿੰਘ ਨੂੰ ਥਾਣਾ ਜ਼ੀਰਕਪੁਰ ਦਾ ਚਾਰਜ ਸੰਭਾਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ