JALANDHAR WEATHER

ਦੇਸ਼ ਭਰ ਦੇ ਲਗਭਗ 250 ਜ਼ਿਲ੍ਹਿਆਂ ਦੇ ਨੌਜਵਾਨ ਵਿਕਸਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ 'ਚ ਲੈ ਰਹੇ ਨੇ ਹਿੱਸਾ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 26 ਜੁਲਾਈ - ਵੀਡੀਓ ਕਾਨਫ਼ਰੰਸਿੰਗ ਰਾਹੀਂ ਵਿਕਸਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ 2026 ਦੇ ਭਾਗੀਦਾਰਾਂ ਨਾਲ ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅੱਜ ਦਾ ਪ੍ਰੋਗਰਾਮ ਸੱਚਮੁੱਚ ਖ਼ਾਸ ਹੈ। ਦੇਸ਼ ਭਰ ਦੇ ਲਗਭਗ 250 ਜ਼ਿਲ੍ਹਿਆਂ ਦੇ ਨੌਜਵਾਨ ਇਸ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਕੁਝ ਸਾਲ ਪਹਿਲਾਂ, ਅਸੀਂ 'ਮੇਰਾ ਯੁਵਾ ਭਾਰਤ' (ਮੇਰਾ ਭਾਰਤ) ਪਲੇਟਫਾਰਮ ਲਾਂਚ ਕੀਤਾ ਸੀ। ਅੱਜ, ਦੇਸ਼ ਭਰ ਦੇ ਕਰੋੜਾਂ ਨੌਜਵਾਨ ਇਸ ਨਾਲ ਜੁੜੇ ਹੋਏ ਹਨ, ਅਤੇ ਮੇਰਾ ਭਾਰਤ ਵਲੰਟੀਅਰ ਦੇਸ਼ ਭਰ ਵਿਚ ਸ਼ਲਾਘਾਯੋਗ ਕੰਮ ਕਰ ਰਹੇ ਹਨ। ਤੁਸੀਂ ਸਾਰਿਆਂ ਨੇ 'ਵਿਕਸਤ ਭਾਰਤ ਯੰਗ ਲੀਡਰਜ਼ ਡਾਇਲਾਗ' ਦੌਰਾਨ ਮੈਂ ਪਿੰਡਾਂ ਨੌਜਵਾਨਾਂ ਨਾਲ ਇਕ ਵਿਚਾਰ ਸਾਂਝਾ ਕੀਤਾ ਸੀ ਜੋ ਉੱਥੇ ਮੌਜੂਦ ਵਿਕਾਸ ਦੀਆਂ ਵਿਸ਼ਾਲ ਇੱਛਾਵਾਂ ਦਾ ਅਹਿਸਾਸ ਕਰਵਾਉਂਦਾ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ