JALANDHAR WEATHER

ਸ਼ਿਮਲਾ ’ਚ ਮੀਂਹ ਦਾ ਕਹਿਰ, ਦਰੱਖਤ ਉਖੜਿਆ

ਸ਼ਿਮਲਾ, (ਹਿਮਾਚਲ ਪ੍ਰਦੇਸ਼), 10 ਜੁਲਾਈ- ਸ਼ਿਮਲਾ ਦੇ ਬਨਮੋਰ ਇਲਾਕੇ ਵਿਚ ਮੀਂਹ ਕਾਰਨ ਇਕ ਦਰੱਖਤ ਉਖੜ ਗਿਆ, ਜਿਸ ਕਾਰਨ ਆਵਾਜਾਈ ਠੱਪ ਹੋ ਗਈ। ਫਿਲਹਾਲ ਇਸਨੂੰ ਹਟਾਉਣ ਦੇ ਕਾਰਜ ਕੀਤੇ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ