3 ਡੇਰਾਬੱਸੀ ਗੁਲਾਬਗੜ੍ਹ ਰੋਡ 'ਤੇ ਫਿਲਮੀ ਸਟਾਈਲ 'ਚ ਕੀਤਾ ਕਾਰ ਦਾ ਪਿੱਛਾ-ਵਰਾਏ ਇੱਟਾਂ-ਰੋੜੇ
ਡੇਰਾਬੱਸੀ, 10 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਗੁਲਾਬਗੜ੍ਹ ਰੋਡ 'ਤੇ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਹੋਏ ਆਪਸੀ ਝਗੜੇ ਅਤੇ ਹੰਗਾਮੇ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਘਟਨਾ ਦੀ ਵਾਇਰਲ ਵੀਡੀਓ ਅਤੇ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ, ਇਹ ਮਾਮਲਾ ਮਹਿਜ਼ ਅਚਾਨਕ ਹੋਈ ਲੜਾਈ ਦਾ ਨਹੀਂ...
... 1 hours 18 minutes ago