ਕੇਂਦਰ ਸਰਕਾਰ ਕੋਲ ਉਠਾ ਰਹੇ ਹਾਂ ਓ.ਟੀ.ਟੀ. ਪਲੇਟਫਾਰਮ ਤੋਂ ਫ਼ਿਲਮ ਸਤਲੁਜ ਨੂੰ ਹਟਾਉਣ ਦਾ ਮਾਮਲਾ - ਕੇਵਲ ਸਿੰਘ ਢਿੱਲੋਂ
ਚੰਡੀਗੜ੍ਹ, 6 ਜੁਲਾਈ - ਓ.ਟੀ.ਟੀ. ਪਲੇਟਫਾਰਮ ਜੀ-5 ਤੋਂ ਫ਼ਿਲਮ ਸਤਲੁਜ ਨੂੰ ਹਟਾਉਣ 'ਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ, "ਅਸੀਂ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾ ਰਹੇ ਹਾਂ..."।
;
;
;
;
;
;
;