13ਨਰਸ ਸਰਲਾ ਭੱਟ ਦੀ ਹੱਤਿਆ ਮਾਮਲੇ ’ਚ
36 ਸਾਲਾਂ ਬਾਅਦ ਦਾਇਰ ਹੋਇਆ ਦੋਸ਼-ਪੱਤਰ
ਸ੍ਰੀਨਗਰ, 30 ਜੂਨ (ਏਜੰਸੀ)-ਕਸ਼ਮੀਰੀ ਪੰਡਿਤ ਨਰਸ ਸਰਲਾ ਭੱਟ ਦੀ ਹੱਤਿਆ ਦੇ ਮਾਮਲੇ ਨੂੰ ਮੁੜ ਖੋਲ੍ਹਣ ਦੇ 10 ਮਹੀਨਿਆਂ ਬਾਅਦ ਸੂਬਾ ਜਾਂਚ ਏਜੰਸੀ (ਐਸ. ਏ. ਆਈ.) ਨੇ ਸੋਮਵਾਰ ਨੂੰ ਦੋਸ਼ ਪੱਤਰ ਦਾਇਰ ਕੀਤਾ। ਏਜੰਸੀ ਨੇ ਪਾਬੰਦੀਸ਼ੁਦਾ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ 5 ਕਾਰਕੁੰਨਾਂ ’ਤੇ ਹੱਤਿਆ ਦੇ ਦੋਸ਼ ਲਾਏ ਹਨ, ਜਿਨ੍ਹਾਂ ’ਚ ਜੇਲ੍ਹ ’ਚ ਬੰਦ ਅੱਤਵਾਦੀ ਸਮੂਹ ਦਾ ਮੁਖੀ ਯਾਸਿਨ...
... 8 hours 17 minutes ago