JALANDHAR WEATHER

ਲਖਨਊ ਵਿਚ ਇਕ ਕੋਚਿੰਗ ਸੈਂਟਰ ਵਿਚ ਲੱਗੀ ਭਿਆਨਕ ਅੱਗ

ਲਖਨਊ (ਉੱਤਰ ਪ੍ਰਦੇਸ਼), 22 ਜੂਨ- ਲਖਨਊ ਦੇ ਅਲੀਗੰਜ ਵਿਚ ਇਕ ਕੋਚਿੰਗ ਸੈਂਟਰ ਵਿਚ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ