JALANDHAR WEATHER

ਤੇਜ਼ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਬਿਆਸ, 21 ਜੂਨ (ਨਰਿੰਦਰ ਸਿੰਘ)- ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਭਾਰੀ ਬਰਸਾਤ ਨੇ ਰਾਹਤ ਦਿਵਾਈ ਹੈ। ਲੋਕ ਕਾਫੀ ਖੁਸ਼ ਨਜ਼ਰ ਆਏ ਅਤੇ ਇਸ ਹੋਈ ਤੇਜ਼ ਬਰਸਾਤ ਦਾ ਲੋਕਾਂ ਨੇ ਖੁੱਲ ਕੇ ਆਨੰਦ ਮਾਣਿਆ। ਸੜਕਾਂ ਗਲੀਆਂ ਵਿਚ ਕਾਫੀ ਜਗ੍ਹਾ ਤੇ ਪਾਣੀ ਖੜਾ ਵੀ ਨਜ਼ਰ ਆਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ