ਤੇਜ਼ ਹਨੇਰੀ ਅਤੇ ਝੱਖੜ ਕਾਰਨ ਕਿਸਾਨ ਦਾ ਸ਼ੈੱਡ ਡਿੱਗਾ
ਓਠੀਆ, (ਅੰਮ੍ਰਿਤਸਰ), 13 ਜੂਨ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਵਿਚ ਪਿਛਲੇ ਦਿਨ ਹੀ ਆਏ ਤੇਜ਼ ਤੂਫ਼ਾਨ ਤੇ ਹਨੇਰੀ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋਇਆ। ਬੀਤੀ ਰਾਤ ਤੂਫ਼ਾਨ ਅਤੇ ਤੇਜ਼ ਹਨੇਰੀ ਨੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਨਜ਼ਦੀਕ ਪੈਂਦੇ ਪਿੰਡ ਮੁਹਾਰ ਦੇ ਕਿਸਾਨ ਤੇਜ਼ਇਕਬਾਲ ਸਿੰਘ ਮੁਹਾਰ ਦਾ ਡੰਗਰਾਂ ਵਾਲਾ ਸ਼ੈੱਡ ਤੇ ਕੰਧਾਂ ਡਿੱਗ ਪਈਆਂ, ਜਿਸ ਕਾਰਨ ਉਸ ਦਾ ਕਾਫ਼ੀ ਨੁਕਸਾਨ ਹੋਇਆ।
;
;
;
;
;
;
;
;
;